✕
  • ਹੋਮ

ਦੀਵਾਲੀ ਤੋਂ ਪਹਿਲਾਂ ਦਰਦਨਾਕ ਹਾਦਸਾ, ਦੋ ਦੀ ਮੌਤ

ਏਬੀਪੀ ਸਾਂਝਾ   |  18 Oct 2017 06:42 PM (IST)
ਦੀਵਾਲੀ ਤੋਂ ਪਹਿਲਾਂ ਦਰਦਨਾਕ ਹਾਦਸਾ, ਦੋ ਦੀ ਮੌਤ
1

ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

2

3

4

ਜ਼ਖਮੀਆਂ 'ਚ ਅਸੋ਼ਕ ਕੁਮਾਰ ਐਡਵੋਕਟ ਤੇ ਇੰਦਰ ਮੋਹਨ ਨਾਮ ਦਾ ਵਿਅਕਤੀ ਸ਼ਾਮਲ ਹੈ। ਹਾਦਸੇ 'ਚ ਮਰਨ ਵਾਲੇ ਦੋ ਵਿਅਕਤੀ ਜਿਨ੍ਹਾਂ 'ਚੋਂ ਇੱਕ ਦਾ ਨਾਮ ਕਰਨ ਕੁਮਾਰ ਤੇ ਦੂਜੇ ਦਾ ਨਾਮ ਵਿਸ਼ਾਲ ਕੁਮਾਰ ਹੈ, ਵਿਸ਼ਾਲ ਕੁਮਾਰ ਐਡਵੋਕਟ ਅਸ਼ੋਕ ਦਾ ਬੇਟਾ ਹੈ ਤੇ ਅਸ਼ੋਕ ਕੁਮਾਰ ਵੀ ਹਾਦਸੇ 'ਚ ਜ਼ਖ਼ਮੀ ਹੋਇਆ ਹੈ।

5

ਮਿਲੀ ਜਾਣਕਾਰੀ ਅਨੁਸਾਰ ਗੱਡੀ ਕਿਸੇ ਵਕੀਲ ਦੀ ਹੈ ਜੋ ਮੌੜ ਮੰਡੀ ਦਾ ਰਹਿਣ ਵਾਲਾ ਹੈ ਤੇ ਤਲਵੰਡੀ ਸਾਬੋ ਅਦਾਲਤ 'ਚ ਵਕਾਲਤ ਕਰਦਾ ਹੈ।

6

ਬਠਿੰਡ- ਪਟਿਆਲਾ ਮਾਰਗ 'ਤੇ ਪਿੰਡ ਕੋਟ ਫੱਤਾ ਨੇੜੇ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ।

7

8

  • ਹੋਮ
  • Photos
  • ਖ਼ਬਰਾਂ
  • ਦੀਵਾਲੀ ਤੋਂ ਪਹਿਲਾਂ ਦਰਦਨਾਕ ਹਾਦਸਾ, ਦੋ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.