✕
  • ਹੋਮ

ਇੰਝ ਹੋਈ ਮਣੀਕਰਨ ਸਾਹਿਬ ਦੀ ਪਾਰਕਿੰਗ ਨੇੜੇ ਕਾਰ ਹਾਦਸਾਗ੍ਰਸਤ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  03 Dec 2017 01:27 PM (IST)
ਇੰਝ ਹੋਈ ਮਣੀਕਰਨ ਸਾਹਿਬ ਦੀ ਪਾਰਕਿੰਗ ਨੇੜੇ ਕਾਰ ਹਾਦਸਾਗ੍ਰਸਤ, ਵੇਖੋ ਤਸਵੀਰਾਂ
1

ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

2

ਦੁਰਘਟਨਾ ਵਿੱਚ ਪ੍ਰੇਮ ਜਵਾਲਾਪੁਰ ਦੀ ਮੌਤ ਹੋ ਗਈ।

3

ਅੱਜ ਸਵੇਰੇ ਗੁਰੂ ਘਰ ਦੀ ਪਾਰਕਿੰਗ ਨਜ਼ਦੀਕ ਕਾਰ ਬੇਕਾਬੂ ਹੋ ਕੇ 60 ਫੁੱਟ ਹੇਠਾਂ ਖਾਈ ਵਿੱਚ ਡਿੱਗ ਗਈ। ਇਸ ਕਾਰਨ ਕਾਰ ਸਵਾਰ ਇੱਕ ਵਿਅਕਤੀ ਮੌਕੇ 'ਤੇ ਹੀ ਦਮ ਤੋੜ ਗਿਆ ਤੇ ਦੋ ਹੋਰ ਫੱਟੜ ਹੋ ਗਏ।

4

ਇਸ ਹਾਦਸੇ ਵਿੱਚ 'ਜ਼ਾਈਲੋ' ਗੱਡੀ 'ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।

5

ਕੁੱਲੂ: ਗੁਰਦੁਆਰਾ ਮਣੀਕਰਨ ਸਾਹਿਬ ਦੀ ਪਾਰਕਿੰਗ ਲਾਗੇ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ।

  • ਹੋਮ
  • Photos
  • ਖ਼ਬਰਾਂ
  • ਇੰਝ ਹੋਈ ਮਣੀਕਰਨ ਸਾਹਿਬ ਦੀ ਪਾਰਕਿੰਗ ਨੇੜੇ ਕਾਰ ਹਾਦਸਾਗ੍ਰਸਤ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.