✕
  • ਹੋਮ

ਭਾਰਤੀ ਸਿੰਘ ਦਾ ਰੋਮਾਂਟਿਕ Wedding Photoshoot

ਏਬੀਪੀ ਸਾਂਝਾ   |  26 Sep 2017 04:37 PM (IST)
ਭਾਰਤੀ ਸਿੰਘ ਦਾ ਰੋਮਾਂਟਿਕ Wedding Photoshoot
1

2

3

4

5

ਅੱਗੇ ਵੇਖੋ ਉਨ੍ਹਾਂ ਦੇ ਫ਼ੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ (ਫ਼ੋਟੋਆਂ: ਮਾਨਵ ਮੰਗਲਾਨੀ)

6

ਭਾਰਤੀ ਨੇ ਕਿਹਾ ਕਿ ਉਸ ਨੂੰ ਵਿਆਹ ਦਾ ਖ਼ਰਚਾ ਮਿਲ ਵੰਡ ਕੇ ਕਰਨ ਦੀ ਗੱਲ 'ਤੇ ਹਰਸ਼ 'ਤੇ ਬਹੁਤ ਮਾਣ ਮਹਿਸੂਸ ਹੋਇਆ। ਉਸ ਨੇ ਕਿਹਾ ਕਿ ਪੰਜਾਬ ਵਿੱਚ ਉਸ ਨੇ ਵੇਖਿਆ ਹੈ ਕਿ ਕੁੜੀ ਵਾਲਿਆਂ ਨੂੰ ਹੀ ਸਾਰਾ ਖ਼ਰਚਾ ਕਰਨਾ ਪੈਂਦਾ ਹੈ।

7

ਹਰਸ਼ ਦੀ ਤਾਰੀਫ ਕਰਦਿਆਂ ਭਾਰਤੀ ਨੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੀ ਹੈ ਕਿ ਉਸ ਨੂੰ ਅਜਿਹਾ ਜੀਵਨ ਸਾਥੀ ਮਿਲਣ ਜਾ ਰਿਹਾ ਹੈ, ਜੋ ਬਹੁਤ ਸਮਝਦਾਰ ਹੈ।

8

ਭਾਰਤੀ ਨੇ ਹਾਲੇ ਤੈਅ ਨਹੀਂ ਕੀਤਾ ਹੈ ਕਿ ਵਿਆਹ ਕਿੱਥੇ ਕਰਾਵੇਗੀ, ਪੰਜਾਬ, ਮੁੰਬਈ ਜਾਂ ਗੋਆ।

9

ਭਾਰਤੀ ਨੇ ਹਰਸ਼ ਬਾਰੇ ਦੱਸਦਿਆਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਦੋਵਾਂ ਪਰਿਵਾਰਾਂ ਦੇ ਮੈਂਬਰ ਤੇ ਉਨ੍ਹਾਂ ਦੇ ਦੋਸਤ ਵਿੱਚ ਪਹੁੰਚਣ।

10

ਕੁਝ ਸਮਾਂ ਪਹਿਲਾਂ ਭਾਰਤੀ ਨੇ ਦੱਸਿਆ ਸੀ ਕਿ ਅਸੀਂ ਇਸ ਸਾਲ ਦੇ ਅੰਤ ਤਕ ਵਿਆਹ ਕਰਵਾਵਾਂਗੇ। ਉਸ ਨੇ ਦੱਸਿਆ ਕਿ ਕਿਸੇ ਵੀ ਆਮ ਲੜਕੀ ਵਾਂਗ ਵਿਆਹ ਕਰਵਾਉਣਾ ਉਸ ਦਾ ਸੁਫਨਾ ਹੈ ਕਿ ਉਸ ਦਾ ਵਿਆਹ ਸਾਰੇ ਰਿਤੀ ਰਿਵਾਜਾਂ ਨਾਲ ਹੋਵੇ।

11

ਦੱਸ ਦਈਏ ਕਿ ਭਾਰਤੀ ਅਤੇ ਹਰਸ਼ ਨੇ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ 8' ਵਿੱਚ ਹਿੱਸਾ ਲਿਆ ਸੀ, ਪਰ ਨੰਬਰ ਘੱਟ ਹੋਣ ਕਾਰਨ ਇਹ ਜੋੜਾ ਸ਼ੁਰੂਆਤ ਵਿੱਚ ਹੀ ਬਾਹਰ ਹੋ ਗਿਆ ਸੀ। ਭਾਰਤੀ ਤੇ ਹਰਸ਼ ਨੇ ਕਾਮੇਡੀ ਸ਼ੋਅ 'ਕਾਮੇਡੀ ਕਲਾਸਿਜ਼' ਤੇ ਕਾਮੇਡੀ ਸਰਕਸ ਵਿੱਚ ਵੀ ਇਕੱਠਿਆਂ ਕੰਮ ਕੀਤਾ ਹੈ।

12

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਜੋੜਾ ਪਿਛਲੇ 8 ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।

13

ਕੁਝ ਮਹੀਨੇ ਪਹਿਲਾਂ ਹੀ ਭਾਰਤੀ ਦਾ ਰੋਕਾ ਹੋਇਆ ਸੀ।

14

ਭਾਰਤੀ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਖ਼ੂਬ ਮਸਤੀ ਕੀਤੀ।

15

ਇਸ ਫ਼ੋਟੋਸ਼ੂਟ ਬਾਰੇ ਭਾਰਤੀ ਨੇ ਦੱਸਿਆ ਕਿ ਹਰਸ਼ ਵਿਆਹ ਤੋਂ ਪਹਿਲਾਂ ਕੁਝ ਵਧੀਆਂ ਫੋਟੋਆਂ ਚਾਹੁੰਦੇ ਸੀ, ਇਸ ਲਈ ਦੋਵਾਂ ਨੇ ਫ਼ੋਟੋਸ਼ੂਟ ਕਰਵਾਇਆ।

16

ਉੱਥੇ ਹਰਸ਼ ਵੀ ਕੁਝ ਘੱਟ ਨਹੀਂ ਲੱਗ ਰਿਹਾ।

17

ਇਨ੍ਹਾਂ ਤਸਵੀਰਾਂ ਵਿੱਚ ਭਾਰਤੀ ਨੇ ਗਾਊਨ ਪਹਿਨਿਆ ਹੋਇਆ ਹੈ, ਜੋ ਉਸ 'ਤੇ ਕਾਫੀ ਜਚ ਰਿਹਾ ਹੈ।

18

ਇਸ ਸ਼ੂਟ ਵਿੱਚ ਭਾਰਤੀ ਦਾ ਜੋ ਰੂਪ ਵਿਖ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਵੇਖਿਆ ਗਿਆ।

19

ਮਸ਼ਹੂਰ ਹਾਸਰਸ ਕਲਾਕਾਰ ਭਾਰਤੀ ਸਿੰਘ ਇਸ ਸਾਲ ਦੇ ਖ਼ਤਮ ਹੋਣ ਤੱਕ ਆਪਣੇ ਪ੍ਰੇਮੀ ਹਰਸ਼ ਲਿੰਬਚਿਆ ਨਾਲ ਵਿਆਹ ਕਰਨ ਵਾਲੀ ਹੈ। ਵਿਆਹ ਤੋਂ ਪਹਿਲਾਂ ਭਾਰਤੀ ਨੇ ਹਰਸ਼ ਨਾਲ ਰੋਮਾਂਟਿਕ ਫ਼ੋਟੋਸ਼ੂਟ ਕਰਵਾਇਆ। ਵੇਖੋ ਤਸਵੀਰਾਂ

  • ਹੋਮ
  • Photos
  • ਖ਼ਬਰਾਂ
  • ਭਾਰਤੀ ਸਿੰਘ ਦਾ ਰੋਮਾਂਟਿਕ Wedding Photoshoot
About us | Advertisement| Privacy policy
© Copyright@2026.ABP Network Private Limited. All rights reserved.