✕
  • ਹੋਮ

ਗਰਮੀਆਂ ਵਿੱਚ ਗੁਲਾਬ ਦੇ ਫੁੱਲ ਦੇ ਫਾਇਦੇ

ਏਬੀਪੀ ਸਾਂਝਾ   |  16 May 2016 12:42 PM (IST)
ਗਰਮੀਆਂ ਵਿੱਚ ਗੁਲਾਬ ਦੇ ਫੁੱਲ ਦੇ ਫਾਇਦੇ

ਫੁੱਲਾਂ ਦਾ ਰਾਜਾ ਗੁਲਾਬ ਨਾ ਸਿਰਫ ਖ਼ੂਬਸੂਰਤ ਹੈ ਬਲਕਿ ਬੇਹੱਦ ਗੁਣਕਾਰੀ ਵੀ ਹੈ। ਅੱਗੇ ਸਲਾਈਡ ਕਰ ਜਾਣੋ ਗੁਲਾਬ ਦੇ ਬੇਮਿਸਾਲ ਗੁਣ....

1

ਗੁਲਾਬ ਦੀਆਂ ਪੱਤੀਆਂ ਨੂੰ ਗਲਿਸਰੀਨ ਪਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਬੁੱਲ੍ਹਾਂ ‘ਤੇ ਲਗਾਓ। ਇਸ ਨਾਲ ਬੁੱਲ੍ਹ ਗੁਲਾਬੀ ਅਤੇ ਨਰਮ ਹੋ ਜਾਂਦੇ ਹਨ।

2

ਫੁੱਲਾਂ ਦਾ ਰਾਜਾ ਗੁਲਾਬ ਨਾ ਸਿਰਫ ਖ਼ੂਬਸੂਰਤ ਹੈ ਬਲਕਿ ਬੇਹੱਦ ਗੁਣਕਾਰੀ ਵੀ ਹੈ। ਅੱਗੇ ਸਲਾਈਡ ਕਰ ਜਾਣੋ ਗੁਲਾਬ ਦੇ ਬੇਮਿਸਾਲ ਗੁਣ....

3

ਗੁਲਾਬ ਦੇ ਫੁੱਲ ਦੀਆਂ ਪੱਤੀਆਂ ਖਾ ਕੇ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ। ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਪਾਇਰੀਆ ਰੋਗ ਤੋਂ ਵੀ ਛੁਟਕਾਰਾ ਮਿਲਦਾ ਹੈ।

4

ਅਰਜੁਨ ਦੇ ਰੁੱਖ ਦੀ ਛਿੱਲ ਅਤੇ ਦੇਸੀ ਗੁਲਾਬ ਮਿਲਾ ਕੇ ਪਾਣੀ ‘ਚ ਉਬਾਲ ਲਓ। ਇਹ ਕਾੜ੍ਹਾ ਪੀਣ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ।

5

ਗੁਲਾਬ ਨੂੰ ਪੀਸ ਕੇ ਲੇਪ ਬਣਾ ਕੇ ਸਿਰ ‘ਤੇ ਲਗਾਉਣ ਨਾਲ ਚਹਿਰੇ 'ਤੇ ਰੌਣਕ ਆਉਂਦੀ ਹੈ ਤੇ ਚਮੜੀ ਲਈ ਬੇਹੱਦ ਲਾਭਦਾਇਕ ਹੈ।

6

ਗੁਲਾਬ ‘ਚ ਵਿਟਾਮਿਨ ਸੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਗੁਲਾਬ ਦੇ ਫੁੱਲ ਨਾਲ ਬਣਿਆ ਗੁਲਕੰਦ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਰੋਜ਼ਾਨਾ ਇਕ ਗੁਲਾਬ ਖਾਣ ਨਾਲ ਟੀ.ਬੀ. ਦੇ ਰੋਗ ‘ਚ ਅਰਾਮ ਮਿਲਦਾ ਹੈ।

7

ਗਰਮੀ ਕਾਰਨ ਅੱਖਾਂ ‘ਚ ਹੋਣ ਵਾਲੀ ਜਲਨ, ਧੂੜ-ਮਿੱਟੀ ਅਤੇ ਅੱਖਾਂ ‘ਚ ਹੋਰ ਕਿਸੇ ਕਿਸਮ ਦੀ ਤਕਲੀਫ ਹੋਣ ‘ਤੇ ਗੁਲਾਬ ਜਲ ਨਾਲ ਅੱਖਾਂ ਧੋਣ ‘ਤੇ ਅਰਾਮ ਮਿਲਦਾ ਹੈ। ਅੰਧਰਾਤੇ ਦੀ ਸਮੱਸਿਆ ‘ਚ ਗੁਲਾਬ ਜਲ ਬੇਹੱਦ ਕਾਰਗਰ ਹੈ।

  • ਹੋਮ
  • Photos
  • ਖ਼ਬਰਾਂ
  • ਗਰਮੀਆਂ ਵਿੱਚ ਗੁਲਾਬ ਦੇ ਫੁੱਲ ਦੇ ਫਾਇਦੇ
About us | Advertisement| Privacy policy
© Copyright@2026.ABP Network Private Limited. All rights reserved.