ਅਦਾਕਾਰਾ ਨੂੰ ਮੈਸੇਜ ਰਾਹੀਂ ਰੇਪ ਤੇ ਕਤਲ ਦੀ ਧਮਕੀ

ਏਬੀਪੀ ਸਾਂਝਾ   |  23 Jul 2018 05:13 PM (IST)
ਅਦਾਕਾਰਾ ਨੂੰ ਮੈਸੇਜ ਰਾਹੀਂ ਰੇਪ ਤੇ ਕਤਲ ਦੀ ਧਮਕੀ
1

ਸੂਤਰਾਂ ਮੁਤਾਬਕ ਇੱਕ ਟ੍ਰੋਲਰ ਨੇ ਆਪਣੀ ਪੋਸਟ ਵਿੱਚ ਉਨ੍ਹਾਂ ਨਾਲ ਬਲਾਤਕਾਰ ਰੇਪ ਕਰਨ ਤੇ ਉਨ੍ਹਾਂ ਦੇ ਕਤਲ ਕਰਨ ਦੀ ਗੱਲ ਲਿਖੀ ਸੀ।

2

ਵਿਲੀਅਮਜ਼ ਇਸ ਤਰ੍ਹਾਂ ਦੀ ਧਮਕੀ ਵਾਲੀਆਂ ਟਿੱਪਣੀਆਂ ਤੋਂ ਪ੍ਰੇਸ਼ਾਨ ਹੈ, ਪਰ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਜੇਕਰ ਕੋਈ ਤੁਹਾਨੂੰ ਡਰਾਏ ਤਾਂ ਪੁਲਿਸ ਨੂੰ ਫ਼ੋਨ ਕਰਨਾ ਚਾਹੀਦਾ ਹੈ।

3

ਰੋਜ਼ੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਜਿਹੇ ਮੈਸੇਜ ਕਈ ਵਾਰ ਪ੍ਰਾਪਤ ਹੋਏ ਹਨ।

4

26 ਸਾਲਾ ਰੋਜ਼ੀ ਨੇ ਕਿਹਾ ਕੈ ਕਿ ਇਸ ਲਈ ਉਨ੍ਹਾਂ ਕਾਨੂੰਨੀ ਮਦਦ ਲਈ ਹੈ।

5

ਮੈਸੇਜ ਵਿੱਚ ਉਨ੍ਹਾਂ ਨੂੰ ਬਲਾਤਕਾਰ ਤੇ ਕਤਲ ਕਰਨ ਤਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

6

ਟੈਲੀਵਿਜ਼ਨ ਸ਼ੋਅ 'ਲਵ ਆਈਲੈਂਡ' ਦੀ ਅਦਾਕਾਰਾ ਰੋਜ਼ੀ ਵਿਲੀਅਮਜ਼ ਨੇ ਧਮਕੀ ਭਰੇ ਸੰਦੇਸ਼ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

  • ਹੋਮ
  • Photos
  • ਮਨੋਰੰਜਨ
  • ਅਦਾਕਾਰਾ ਨੂੰ ਮੈਸੇਜ ਰਾਹੀਂ ਰੇਪ ਤੇ ਕਤਲ ਦੀ ਧਮਕੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ