Royal Enfield ਨੇ ਕੱਢਿਆ ਨਵਾਂ Bullet, ਵੇਖੋ ਨਵੇਂ #Bullet ਦੀਆਂ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਦੋ ਵਰਸ਼ਨਾਂ Bullet Trials 350 ਤੇ Bullet Trials 500 ਨਾਂ ਨਾਲ ਲਾਂਚ ਕੀਤੀ ਜਾਏਗੀ।
Download ABP Live App and Watch All Latest Videos
View In Appਇੰਜਣ ਦੇ ਇਲਾਵਾ ਨਵੀਂ ਬਾਈਕਸ ਦੇ ਟੈਂਕ ਤੇ ਸਾਈਡ ਪੈਨਲ ਵੀ ਬੁਲਿਟ ਵਾਂਗ ਹੀ ਦਿੱਸ ਰਹੇ ਹਨ। ਹਾਲਾਂਕਿ ਨਵੇਂ ਬੁਲਿਟ ਟ੍ਰਾਇਲਜ਼ ਦੇ ਫੈਂਡਰਸ ਛੋਟੇ ਹਨ। ਇਹ ਇਸ ਦੀ ਲੁਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ।
Bullet Trials 500 ਵਿੱਚ 499cc ਦੀ ਮੋਟਰ ਹੈ ਜੋ 27.2hp ਦੀ ਪਾਵਰ ਤੇ 41.3Nm ਟਾਰਕ ਜਨਰੇਟ ਕਰਦੀ ਹੈ। ਦੋਵੇਂ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹਨ।
Bullet Trials 350 ਵਿੱਚ 346cc ਦਾ ਇੰਜਣ ਹੈ, ਜੋ 19.8hp ਦੀ ਪਾਵਰ ਤੇ 28Nm ਟਾਰਕ ਜਨਰੇਟ ਕਰਦਾ ਹੈ।
ਨਵੇਂ ਦੋਵੇਂ ਮੋਟਰਸਾਈਕਲਾਂ ਵਿੱਚ ਬੁਲਿਟ ਰੇਂਜ ਵਾਲੇ ਇੰਜਣ ਤੇ ਗੀਅਰਬਾਕਸ ਦਿੱਤੇ ਜਾਣ ਦੀ ਸੰਭਾਵਨਾ ਹੈ।
Royal Enfield Bullet Trials ਨੂੰ ਦਸੰਬਰ, 2018 ਵਿੱਚ ਇਸ ਦੀ ਟੈਸਟਿੰਗ ਦੌਰਾਨ ਵੇਖਿਆ ਗਿਆ ਸੀ। ਇਸ ਦੇ ਬਾਅਦ ਬਾਈਕ ਦੀਆਂ ਆਨਲਾਈਨ ਤਸਵੀਰਾਂ ਵੀ ਸਾਹਮਣੇ ਆਈਆਂ ਸੀ।
ਹੁਣ ਇੱਕ ਟੀਜ਼ਰ ਵੀਡੀਓ ਸਾਹਮਣੇ ਜਾਣਕਾਰੀ ਸਾਹਮਣੇ ਆਈ ਹੈ ਕਿ Royal Enfield Bullet Trials ਨੂੰ 26 ਮਾਰਚ ਨੂੰ ਲਾਂਚ ਕੀਤਾ ਜਾਏਗਾ।
26 ਮਾਰਚ ਨੂੰ Royal Enfield ਆਪਣੀ ਨਵੀਂ ਬਾਈਕ Bullet Trials ਲਾਂਚ ਕਰੇਗੀ।
- - - - - - - - - Advertisement - - - - - - - - -