✕
  • ਹੋਮ

ਰੌਇਲ ਇਨਫੀਲਡ ਨੇ ਉਤਾਰੇ Thunderbird 350x ਤੇ 500x

ਏਬੀਪੀ ਸਾਂਝਾ   |  02 Mar 2018 03:35 PM (IST)
ਰੌਇਲ ਇਨਫੀਲਡ ਨੇ ਉਤਾਰੇ Thunderbird 350x ਤੇ 500x
1

ਇਨ੍ਹਾਂ ਦੀ ਕੀਮਤ ਪਹਿਲੇ ਮੋਟਰਸਾਈਕਲਾਂ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।

2

ਡ੍ਰਾਇਵਿੰਗ ਵਿੱਚ ਹੋਰ ਸਹੂਲਤ ਦਾ ਵੀ ਕੰਪਨੀ ਦਾਅਵਾ ਕਰ ਰਹੀ ਹੈ।

3

ਕੰਪਨੀ ਨੇ ਨਵੇਂ ਮਾਡਲਾਂ ਦੀ ਲੁੱਕ ਵਿੱਚ ਵੀ ਥੋੜਾ ਬਦਲਾਅ ਕੀਤਾ ਹੈ। ਦੋਵੇਂ ਹੀ ਮਾਡਲ ਹੁਣ ਜ਼ਿਆਦਾ ਸਪੋਰਟੀ ਲੁੱਕ ਵਿੱਚ ਹੋਣਗੇ।

4

ਇਸ ਤੋਂ ਇਲਾਵਾ ਇਸ ਦੇ ਰੰਗ ਨੂੰ ਵੀ ਖੂਬਸੂਰਤ ਬਣਾਇਆ ਗਿਆ ਹੈ। ਥੰਡਰਬਰਡ 350X ਵਿੱਚ ਪੀਲਾ ਤੇ ਬਲੂ ਕਲਰ ਮੌਜੂਦ ਹੋਵਗਾ ਜਦਕਿ ਥੰਡਰਬਰਡ 500X ਵਿੱਚ ਸਫੇਦ ਤੇ ਲਾਲ ਰੰਗ ਮੌਜੂਦ ਹੋਣਗੇ।

5

ਕਰੂਜ਼ ਬਾਈਕ ਬਣਾਉਣ ਵਾਲੀ ਕੰਪਨੀ ਰੌਇਲ ਇਨਫੀਲਡ ਨੇ ਆਪਣੇ ਦੋ ਨਵੇਂ ਬਾਈਕ ਲਾਂਚ ਕੀਤੇ ਹਨ। ਇਹ ਦੋਵੇਂ ਮੋਟਰਸਾਈਕਲ ਥੰਡਰਬਰਡ ਕਰੂਜ਼ਰ ਦੇ ਨਵੇਂ ਮਾਡਲ ਹਨ।

6

ਰੌਇਲ ਇਨਫੀਲਡ ਨੇ ਥੰਡਰਬਰਡ ਐਕਸ ਦੀ ਲੁੱਕ ਵਿੱਚ ਕੁਝ ਅਪਡੇਟ ਕੀਤੇ ਹਨ। ਇਸ ਦੀ ਪੈਟਰੋਲ ਟੈਂਕੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਦਕਿ ਬਾਈਕ ਵਿੱਚ ਸਿਰਫ ਇੱਕ ਹੀ ਸੀਟ ਹੈ।

7

ਇਹ ਦੋਵੇਂ ਮੋਟਰਸਾਈਕਲ ਸ਼ਹਿਰੀ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਹਨ।

8

ਕੰਪਨੀ ਇਸ ਸੀਰੀਜ਼ ਵਿੱਚ ਨਵੇਂ ਥੰਡਰਬਰਡ 350X ਤੇ ਥੰਡਰਬਰਡ 500X ਨੂੰ ਸ਼ਾਮਲ ਕਰੇਗੀ।

  • ਹੋਮ
  • Photos
  • ਖ਼ਬਰਾਂ
  • ਰੌਇਲ ਇਨਫੀਲਡ ਨੇ ਉਤਾਰੇ Thunderbird 350x ਤੇ 500x
About us | Advertisement| Privacy policy
© Copyright@2026.ABP Network Private Limited. All rights reserved.