✕
  • ਹੋਮ

ਸ਼ਾਹੀ ਵਿਆਹ 'ਚ ਪਹੁੰਚੇ , ਸ਼ਾਹੀ ਲੋਕ

ਏਬੀਪੀ ਸਾਂਝਾ   |  04 Mar 2017 06:56 PM (IST)
1

ਇਸ ਵਿਆਹ ਵਿੱਚ ਦੋਵਾਂ ਸ਼ਾਹੀ ਪਰਿਵਾਰਾਂ ਦੇ ਨਾਲ ਨਾਲ ਦੇਸ਼ ਦੇ ਰਾਜੇ ਸ਼ਾਮਲ ਹੋਏ।

2

ਦੋਵਾਂ ਦਾ ਵਿਆਹ ਸਿੱਖ ਰੀਤੀ ਰਿਵਾਜ ਨਾਲ ਅਤੇ ਕਸ਼ਮੀਰੀ ਰੀਤੀ ਰਿਵਾਜ ਨਾਲ ਹੋਇਆ।

3

ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਨ ਸਿੰਘ ਦਾ ਵਿਆਹ ਦਿੱਲੀ ਵਿਖੇ ਜੰਮੂ ਕਸ਼ਮੀਰ ਰਿਆਸਤ ਨਾਲ ਸਬੰਧਿਤ ਅਤੇ ਸਾਂਸਦ ਡਾਕਟਰ ਕਰਨ ਸਿੰਘ ਦੀ ਪੋਤਰੀ ਨਾਲ ਹੋਇਆ।

4

ਨਿਰਵਾਨ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਜੈ ਇੰਦਰ ਕੌਰ ਦਾ ਬੇਟਾ ਹੈ।

5

ਨਿਰਵਾਨ ਸਿੰਘ ਦਾ ਵਿਆਹ ਦਾ ਮਰਗਾਨਿਕਾ ਸਿੰਘ ਨਾਲ ਹੋਇਆ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਾਹੀ ਵਿਆਹ 'ਚ ਪਹੁੰਚੇ , ਸ਼ਾਹੀ ਲੋਕ
About us | Advertisement| Privacy policy
© Copyright@2026.ABP Network Private Limited. All rights reserved.