300 ਕਰੋੜ 'ਚ ਪਿਆ ਸ਼ਾਹੀ ਵਿਆਹ, ਜਾਣੋ ਕੀ-ਕੀ ਰਿਹਾ ਖਾਸ!
ਏਬੀਪੀ ਸਾਂਝਾ | 20 May 2018 03:30 PM (IST)
1
ਤਸਵੀਰਾਂ: ਏਪੀ
2
ਖ਼ਾਸ ਗੱਲ ਇਹ ਹੈ ਕਿ ਮੈਨਿਊ ਸ਼ਾਹੀ ਘਰਾਣੇ ਦੀ ਵੈਬਸਾਈਟ ’ਤੇ ਪਹਿਲਾਂ ਹੀ ਜਨਤਕ ਹੋ ਗਿਆ ਸੀ। (ਤਸਵੀਰਾਂ: ਏਪੀ)
3
ਰਿਸੈਪਸ਼ਨ ਨੂੰ ਗਰੈਂਡ ਬਣਾਉਣ ਲਈ ਖਾਣ-ਪੀਣ ਦਾ ਜ਼ਬਰਦਸਤ ਪ੍ਰਬੰਧ ਕੀਤਾ ਗਿਆ। ਮਹਿਮਾਨਾਂ ਨੂੰ ਕੇਕ ਤੇ ਡਰਿੰਕਸ ਨਾਲ ਦੁਨੀਆ ਭਰ ਦੇ ਪਕਵਾਨ ਪਰੋਸੇ ਗਏ।
4
ਇਸ ਰਿਸੈਪਸ਼ਨ ਦੀ ਪ੍ਰਬੰਧ ਪ੍ਰਿੰਸ ਦੇ ਪਿਤਾ ਵੱਲੋਂ ਲੰਡਨ ਦੇ ਵਿੰਡਸਰ ਮਹਿਲ ਵਿੱਚ ਕੀਤਾ ਗਿਆ।
5
ਸ਼ਾਹੀ ਰਿਸੈਪਸ਼ਨ ਵਿੱਚ ਦੁਨੀਆ ਭਰ ਦੇ 600 ਖ਼ਾਸ ਮਹਿਮਾਨਾਂ ਨੇ ਹਿੱਸਾ ਲਿਆ।
6
ਬ੍ਰਿਟੇਨ ਦੀ ਇਸ ਸ਼ਾਹੀ ਰਿਸੈਪਸ਼ਨ ਵਿੱਚ ਰੱਜ ਕੇ ਖ਼ਰਚ ਕੀਤਾ ਗਿਆ। ਪ੍ਰਿੰਸ ਹੈਰੀ ਦੇ ਵਿਆਹ ਵਿੱਚ ਕਰੀਬ 300 ਕਰੋੜ ਰੁਪਏ ਖਰਚ ਕੀਤੇ ਗਏ।
7
ਇਸ ਸ਼ਾਹੀ ਰਿਸੈਪਸ਼ਨ ਵਿੱਚ 45 ਲੱਖ ਦਾ ਕੇਕ ਕੱਟਿਆ ਗਿਆ।
8
ਪੂਰੀ ਦੁਨੀਆ ਨੇ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਸ਼ਾਹੀ ਵਿਆਹ ਦੇ ਨਜ਼ਾਰੇ ਵੇਖੇ। ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਰਿਸੈਪਸ਼ਨ ਵਿੱਚ ਕੀ ਕੁਝ ਖ਼ਾਸ ਸੀ। ਵੇਖੋ ਸ਼ਾਹੀ ਜੋੜੇ ਦੀ ਰਿਸੈਪਸ਼ਨ ਦੀਆਂ ਤਸਵੀਰਾਂ-
= 8">