✕
  • ਹੋਮ

Crime Patrol ਦੇ ਐਕਟਰ ਦੀ ਗੱਡੀ 'ਚੋਂ ਮਿਲੇ 43 ਲੱਖ

ਏਬੀਪੀ ਸਾਂਝਾ   |  09 Dec 2016 10:54 AM (IST)
1

ਪੁਲਿਸ ਰਾਹੁਲ ਤੋਂ ਬਰਾਮਦ ਕੀਤੀ ਗਈ ਕਰੰਸੀ ਦੀ ਚੈਕਿੰਗ ਕਰਦੀ ਹੋਈ।

2

ਇਸ ਇਨੋਵਾ ਗੱਡੀ ਵਿੱਚ ਬਰਾਮਦ ਹੋਇਆ ਪੈਸਾ।

3

ਮੱਧ ਪ੍ਰਦੇਸ਼ ਵਿਚੋਂ ਇੱਕ ਟੀ ਵੀ ਐਕਟਰ ਦੀ ਗੱਡੀ ਵਿੱਚੋਂ ਪੁਲਿਸ ਨੇ 43 ਲੱਖ ਰੁਪਏ ਬਰਾਮਦ ਕੀਤੇ ਹਨ।

4

ਚੈਕਿੰਗ ਦੌਰਾਨ ਪੁਲਿਸ ਨੂੰ ਉਸ ਦੀ ਗੱਡੀ ਵਿਚੋਂ 43 ਲੱਖ ਦੀ ਨਵੀਂ ਕਰੰਸੀ ਬਰਾਮਦ ਹੋਈ।

5

ਲਿਸ ਨੇ ਰਾਹੁਲ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਏਟਾਰੀ ਤੋਂ ਹੋਸ਼ੰਗਾਬਾਦ ਇਨੋਵਾ ਗੱਡੀ ਰਾਹੀਂ ਜਾ ਰਿਹਾ ਸੀ।

6

ਰਾਹੁਲ ਕਈ ਫਿਲਮਾਂ ਵਿੱਚ ਛੋਟਾ ਮੋਟਾ ਕਿਰਦਾਰ ਵੀ ਨਿਭਾਅ ਚੁੱਕਾ ਹੈ।

7

ਟੀ ਵੀ ਐਕਟਰ ਦਾ ਨਾਮ ਰਾਹੁਲ ਚੇਲਾਨੀ ਹੈ ਅਤੇ ਉਹ ਕ੍ਰਾਈਮ ਪੈਟਰੋਲ ਵਰਗੇ ਸੀਰੀਅਲ ਤੋਂ ਇਲਾਵਾ ਫ਼ਿਲਮਾਂ ਵਿੱਚ ਵੀ ਛੋਟੇ ਮੋਟੇ ਕਿਰਦਾਰ ਨਿਭਾਅ ਚੁੱਕਾ ਹੈ।

  • ਹੋਮ
  • Photos
  • ਖ਼ਬਰਾਂ
  • Crime Patrol ਦੇ ਐਕਟਰ ਦੀ ਗੱਡੀ 'ਚੋਂ ਮਿਲੇ 43 ਲੱਖ
About us | Advertisement| Privacy policy
© Copyright@2026.ABP Network Private Limited. All rights reserved.