ਕਿਉਂ ਚਰਚਾ 'ਚ ਹੈ ਇਹ ਪੰਜਾਬੀ ਫਿਲਮ ਐਕਟਰਸ
ਏਬੀਪੀ ਸਾਂਝਾ | 25 Feb 2017 12:39 PM (IST)
1
ਪੰਜਾਬੀ ਫ਼ਿਲਮਾਂ ਦੀ ਅਦਾਕਾਰ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਆਪਣੀ ਪਹਿਲੀ ਫ਼ਿਲਮ ਸਰਗੀ ਨੂੰ ਲੈ ਕੇ ਚਰਚਾ ਵਿੱਚ ਹੈ।
2
ਰੁਬੀਨਾ ਦਾ ਅੰਦਾਜ਼।
3
ਰੁਬੀਨਾ ਦਾ ਜਨਮ ਕੈਨੇਡਾ ਵਿੱਚ ਹੋਇਆ ਹੈ ਇਸ ਲਈ ਉਸ ਦੀ ਬੋਲੀ ਉੱਤੇ ਕੈਨੇਡਾ ਦਾ ਪਰਛਾਵਾਂ ਹੈ।
4
ਰੁਬੀਨਾ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਕੰਮ ਕਰਨਾ ਚਾਹੁੰਦੀ ਹੈ।
5
ਰੁਬੀਨਾ ਅਨੁਸਾਰ ਉਹ ਨੀਰੂ ਵਾਂਗ ਇੱਕ ਸਫਲ ਐਕਟਰਸ ਬਣਨਾ ਚਾਹੁੰਦੀ ਹੈ।
6
ਰੁਬੀਨਾ ਦੀ ਸ਼ਕਲ ਨੀਰੂ ਬਾਜਵਾ ਨਾਲ ਬਹੁਤ ਜ਼ਿਆਦਾ ਮਿਲਦੀ ਹੈ। ਪਹਿਲੀ ਨਜ਼ਰ ਵਿੱਚ ਉਸ ਨੂੰ ਦੇਖ ਕੇ ਨੀਰੂ ਦਾ ਭੁਲੇਖਾ ਪੈਦਾ ਹੈ। ਰੁਬੀਨਾ ਦਾ ਕਹਿਣਾ ਹੈ ਕਿ ਉਸ ਨੂੰ ਐਕਟਿੰਗ ਦੀ ਪ੍ਰੇਰਨਾ ਵੱਡੀ ਭੈਣ ਨੀਰੂ ਤੋਂ ਮਿਲੀ ਹੈ।
7
ਰੁਬੀਨਾ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੂੰ ਡਾਇਰੈਕਟ ਕੀਤਾ ਹੈ ਨੀਰੂ ਬਾਜਵਾ ਨੇ।
8
ਪੰਜਾਬੀ ਫ਼ਿਲਮਾਂ ਦੀ ਅਦਾਕਾਰ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਆਪਣੀ ਪਹਿਲੀ ਫ਼ਿਲਮ ਸਰਗੀ ਨੂੰ ਲੈ ਕੇ ਚਰਚਾ ਵਿੱਚ ਹੈ।