ਫ਼ਿਲਮਾਂ ਤੋਂ ਰਾਜਨੀਤੀ ਤੱਕ ਦਾ ਰੂਬੀ ਦਾ ਸਫ਼ਰ
ਏਬੀਪੀ ਸਾਂਝਾ | 23 Sep 2016 12:00 PM (IST)
1
ਇੱਕ ਮੈਗਜ਼ੀਨ ਨੇ 2008 ਵਿੱਚ ਰੂਬੀ ਨੂੰ ਸਭ ਤੋਂ ਹੋਟ ਵੋਮੈਨ ਰਾਜਨੀਤਿਕ ਆਗੂਆਂ ਦੀ ਲਿਸਟ ਵਿੱਚ ਤੀਜੇ ਸਥਾਨ ਉੱਤੇ ਰੱਖਿਆ ਗਿਆ ਹੈ।
2
ਫ਼ਿਲਮਾਂ ਤੋਂ ਬਾਅਦ ਰੂਬੀ ਨੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਐਮ ਪੀ ਚੁਣੀ ਗਈ।
3
ਰੂਬੀ ਕਾਫ਼ੀ ਖੁੱਲ੍ਹੇ ਵਿਚਾਰਾਂ ਦੀ ਹੈ। ਇਸ ਕਰਕੇ ਕਈ ਵਿਵਾਦ ਵੀ ਉਸ ਦੇ ਨਾਮ ਰਹੇ।
4
ਰੂਬੀ ਨੇ ਆਪਣਾ ਕੈਰੀਅਰ ਪਹਿਲਾਂ ਮਾਡਲਿੰਗ ਤੋਂ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਕਈ ਫ਼ਿਲਮਾਂ।
5
ਰੂਬੀ ਕੈਨੇਡਾ ਵਿੱਚ ਐ ਪੀ ਰਹਿ ਚੁੱਕੀ ਹੈ।
6
ਕੈਨੇਡਾ ਦੀ ਜੰਮਪਲ ਭਾਰਤੀ ਮੂਲ ਦੀ ਰੂਬੀ ਡੱਲਾ ਅੱਜ ਕਲ ਭਾਰਤ ਦੇ ਦੌਰੇ ਉੱਤੇ ਹਨ।