✕
  • ਹੋਮ

ਰੂਬੀ ਡੱਲਾ ਦੀ ਪੰਜਾਬ ਬੀਜੇਪੀ ਪ੍ਰਧਾਨ ਨਾਲ ਮੁਲਾਕਾਤ

ਏਬੀਪੀ ਸਾਂਝਾ   |  24 Jan 2017 12:35 PM (IST)
ਰੂਬੀ ਡੱਲਾ ਦੀ ਪੰਜਾਬ ਬੀਜੇਪੀ ਪ੍ਰਧਾਨ ਨਾਲ ਮੁਲਾਕਾਤ
1

ਅਕਾਲੀ ਦਲ ਲਈ ਚੋਣ ਪ੍ਰਚਾਰ ਕਰਦੀ ਹੋਈ ਰੂਬੀ ਡੱਲਾ।

2

ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ ਵੱਖ ਥਾਵਾਂ ਉੇਤੇ ਰੂਬੀ ਡੱਲਾ ਨੂੰ ਚੋਣ ਪ੍ਰਚਾਰ ਲਈ ਭੇਜਿਆ ਜਾ ਰਿਹਾ ਹੈ।

3

ਕੈਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਡੱਲਾ ਅੱਜ ਕੱਲ੍ਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ -ਬੀਜੇ ਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ।

4

ਪੰਜਾਬ ਬੀਜੇ ਪੀ ਪ੍ਰਧਾਨ ਵਿਜੇ ਸਾਂਪਲਾ ਨਾਲ ਰੂਬੀ ਡੱਲਾ

5

ਰੂਬੀ ਡੱਲਾ ਨੇ ਪੰਜਾਬ ਬੀਜੇ ਪੀ ਦੇ ਪ੍ਰਧਾਨ ਵਿਜੇ ਸਾਂਪਲਾ ਨਾਲ ਮੁਲਾਕਾਤ ਕੀਤੀ।

  • ਹੋਮ
  • Photos
  • ਖ਼ਬਰਾਂ
  • ਰੂਬੀ ਡੱਲਾ ਦੀ ਪੰਜਾਬ ਬੀਜੇਪੀ ਪ੍ਰਧਾਨ ਨਾਲ ਮੁਲਾਕਾਤ
About us | Advertisement| Privacy policy
© Copyright@2026.ABP Network Private Limited. All rights reserved.