ਸੁਖਬੀਰ ਦੀ ਸਮਰਥਕ ਰੂਬੀ ਡੱਲਾ ਵੱਲੋਂ ਕੈਪਟਨ ਦੀ ਤਾਰੀਫ਼
ਏਬੀਪੀ ਸਾਂਝਾ | 11 Mar 2017 03:53 PM (IST)

1
ਕਈ ਮੰਚਾਂ ਉੱਤੇ ਉਹ ਸੁਖਬੀਰ ਬਾਦਲ ਨਾਲ ਦਿਸਣ ਵਾਲੀ ਰੂਬੀ ਡੱਲਾ ਸੱਤਾ ਪਰਿਵਰਤਨ ਹੁੰਦੇ ਸਾਰ ਹੀ ਉਸ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਖਿੱਚੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
2
ਸੱਤਾ ਪਰਿਵਰਤਨ ਤੋਂ ਪਹਿਲਾਂ ਰੂਬੀ ਡੱਲਾ ਸੁਖਬੀਰ ਸਿੰਘ ਬਾਦਲ ਨਾਲ।
3
ਸਾਹਨੇਵਾਲ ਵਿਖੇ ਅਕਾਲੀ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕਰਦੀ ਹੋਈ ਰੂਬੀ ਡੱਲਾ।
4
ਕੈਪਟਨ ਅਮਰਿੰਦਰ ਸਿੰਘ ਨਾਲ ਰੂਬੀ ਡੱਲਾ।
5
ਇਸ ਵਾਰ ਦੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਰੂਬੀ ਡੱਲਾ ਨੇ ਚੋਣ ਪ੍ਰਚਾਰ ਵੀ ਕੀਤਾ।
6
ਰੂਬੀ ਡੱਲਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ।