✕
  • ਹੋਮ

OMG ! ਵੱਖਰਾ ਰਨਵੇ, ਪੁੱਲ 'ਤੇ ਲੈਂਡ ਕਰਦਾ ਹੈ ਜਹਾਜ਼

ਏਬੀਪੀ ਸਾਂਝਾ   |  22 Jan 2017 11:24 AM (IST)
1

ਹਵਾਈ ਅੱਡੇ ਉੱਤੇ ਰਨ ਵੇ ਲਈ ਤਿੰਨ ਪੁਲ ਬਣਾਏ ਗਏ ਜਿਸ ਨੂੰ ਰਨ ਵੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

2

ਅਸਲ ਵਿੱਚ ਪੁਲ ਉੱਤੇ ਰਨ ਵੇ ਬਣਾਉਣ ਦਾ ਮਕਸਦ ਟਰੈਫ਼ਿਕ ਨੂੰ ਪ੍ਰਭਾਵਿਤ ਨਾ ਕਰਨਾ ਸੀ ਜਿਸ ਵਿੱਚ ਕਾਮਯਾਬੀ ਵੀ ਮਿਲੀ ਹੈ।

3

4

ਦੁਨੀਆ ਦਾ ਸਭ ਤੋਂ ਅਨੋਖਾ ਰਨ ਵੇ ਜਰਮਨੀ ਦੇ ਸਕਵਾਦਿਜ ਵਿੱਚ ਹੈ।

5

ਜਰਮਨੀ ਦੇ ਸਕਵਾਦਿਜ ਹਵਾਈ ਅੱਡੇ ਦਾ ਇਹ ਅਨੋਖਾ ਰਨ ਵੇ 3.6 ਕਿੱਲੋਮੀਟਰ ਹੈ।

6

ਇੱਥੋਂ ਦਾ ਰਨ ਵੇ ਇੱਕ ਪੁਲ ਉੱਤੇ ਬਣਾਇਆ ਗਿਆ ਹੈ ਅਤੇ ਪੁਲ ਦੇ ਨੀਚੇ ਸੜਕ ਉੱਤੇ ਵਾਹਨ ਨਿਕਲਦੇ ਹਨ।

  • ਹੋਮ
  • Photos
  • ਖ਼ਬਰਾਂ
  • OMG ! ਵੱਖਰਾ ਰਨਵੇ, ਪੁੱਲ 'ਤੇ ਲੈਂਡ ਕਰਦਾ ਹੈ ਜਹਾਜ਼
About us | Advertisement| Privacy policy
© Copyright@2026.ABP Network Private Limited. All rights reserved.