✕
  • ਹੋਮ

ਰੂਸ ਨੇ ਟੈੱਸਟ ਕੀਤੀ ਹੁਣ ਤੱਕ ਦੀ ਖ਼ਤਰਨਾਕ ਮਿਜ਼ਾਈਲ

ਏਬੀਪੀ ਸਾਂਝਾ   |  01 Jun 2017 07:10 PM (IST)
ਰੂਸ ਨੇ ਟੈੱਸਟ ਕੀਤੀ ਹੁਣ ਤੱਕ ਦੀ ਖ਼ਤਰਨਾਕ ਮਿਜ਼ਾਈਲ
1

ਰੂਸ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਆਧੁਨਿਕ ਐਂਟੀ ਸ਼ਿੱਪ ਕਰੂਜ਼ ਮਿਜ਼ਾਈਲ ਦਾ ਸਫਲ ਟੈੱਸਟ ਕੀਤਾ ਹੈ।

2

ਹਵਾ ਤੋਂ ਵੀ ਤੇਜ਼ ਰੂਸੀ ਮਿਜ਼ਾਇਲ

3

ਇਹ ਮਿਜ਼ਾਈਲ ਆਵਾਜ਼ ਤੋਂ ਵੀ ਪੰਜ ਗੁਣਾ ਜ਼ਿਆਦਾ ਰਫ਼ਤਾਰ ਨਾਲ ਦੁਸ਼ਮਣ ਨੂੰ ਖ਼ਤਮ ਕਰਦੀ ਹੈ।

4

ਇਸ ਮਿਜ਼ਾਈਲ ਦਾ ਨਾਮ ਰੂਸ ਨੇ ਜਿਰਕੌਨ ਰੱਖਿਆ ਹੈ।

5

ਇਹ ਮਿਜ਼ਾਈਲ 4600 ਕਿੱਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡੱਦੀਹੈ।

  • ਹੋਮ
  • Photos
  • ਖ਼ਬਰਾਂ
  • ਰੂਸ ਨੇ ਟੈੱਸਟ ਕੀਤੀ ਹੁਣ ਤੱਕ ਦੀ ਖ਼ਤਰਨਾਕ ਮਿਜ਼ਾਈਲ
About us | Advertisement| Privacy policy
© Copyright@2026.ABP Network Private Limited. All rights reserved.