ਰੂਸ ਨੇ ਦਿਖਾਈ ਪ੍ਰਮਾਣੂ ਤਾਕਤ
ਏਬੀਪੀ ਸਾਂਝਾ | 28 Apr 2017 05:26 PM (IST)

1
ਰੂਸ ਦੇ ਮੀਡੀਆ ਦੇ ਅਨੁਸਾਰ ਇਹਨਾਂ ਮਿਜ਼ਾਈਲਾਂ ਦੀ ਸਮਰੱਥਾ ਬਹੁਤ ਜ਼ਿਆਦਾ ਹੈ।
2
ਖ਼ਾਸ ਗੱਲ ਇਹ ਹੈ ਕਿ ਇਸ ਅਭਿਆਸ ਦੀਆਂ ਤਸਵੀਰਾਂ ਪਹਿਲੀ ਵਾਰ ਜਨਤਕ ਕੀਤੀਆਂ ਗਈਆਂ।
3
ਇਸ ਅਭਿਆਸ ਮੌਕੇ ਰੂਸ ਨੇ ਆਪਣੇ ਪ੍ਰਮਾਣੂ ਮਿਜ਼ਾਈਲਾਂ ਦਾ ਪ੍ਰੇਖਣ ਵੀ ਕੀਤਾ।
4
ਅਸਲ ਵਿੱਚ 9 ਮਈ ਨੂੰ ਰੂਸ ਵਿੱਚ ਹੋਣ ਵਾਲੀ 'ਵਿਕਟਰੀ ਡੇ' ਦੀ ਰਿਅਸਲ ਸੀ।
5
ਰੂਸ ਨੇ ਸੈਂਟ ਪੀਟਰਸਵਰਗ ਵਿੱਚ ਆਪਣੀ ਸੈਨਿਕ ਤਾਕਤ ਦਿਖਾਈ।