✕
  • ਹੋਮ

ਰੂਸ ਦੇ ਲੜਾਕੂ ਜਹਾਜ਼ਾਂ ਵੱਲੋਂ ਬੇਕਸੂਰਾਂ ਦੀ ਹੱਤਿਆ

ਏਬੀਪੀ ਸਾਂਝਾ   |  24 Sep 2016 03:26 PM (IST)
ਰੂਸ ਦੇ ਲੜਾਕੂ ਜਹਾਜ਼ਾਂ ਵੱਲੋਂ ਬੇਕਸੂਰਾਂ ਦੀ ਹੱਤਿਆ

ਰੂਸ ਨੇ ਸੀਰੀਆ ਦੇ ਸ਼ਹਿਰ ਅਲੈੱਪੇ ਦੇ ਵਿਦਰੋਹੀਆਂ ਦੇ ਕੰਟਰੋਲ ਵਾਲੇ ਖੇਤਰ 'ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਮਲੇ ਵਿੱਚ ਹੁਣ ਤੱਕ 90 ਲੋਕਾਂ ਦੀ ਮੌਤ ਹੋਈ ਹੈ।

1

ਹਮਲੇ ਤੋਂ ਬਾਅਦ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਹਨ ਉਨ੍ਹਾਂ ਵਿੱਚ ਮਲਬੇ ਥੱਲੇ ਦੱਬੇ ਲੋਕਾਂ ਦੀ ਲਾਸ਼ਾਂ ਨਜ਼ਰ ਆ ਰਹੀਆਂ ਹਨ।

2

ਮਲੇ ਤੋਂ ਬਾਅਦ ਬਚਾਊ ਕਾਰਜ ਤੇਜ਼ ਕਰ ਦਿੱਤੇ ਹਨ। ਲੋਕਾਂ ਨੂੰ ਮਲਬੇ ਤੋਂ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ।

3

ਅਲੈੱਪੋ ਦੇ ਪੂਰਬੀ ਹਿੱਸੇ 'ਚ ਨਾਗਰਿਕ ਰੱਖਿਆ ਦੇ ਮੁਖੀ ਅੱਮਾਰ ਅੱਲ ਸੇਲਵੇ ਨੇ ਦੱਸਿਆ ਕਿ ਸੀਰੀਆਈ ਫ਼ੌਜ ਦੀ ਮੁਹਿੰਮ ਜਾਰੀ ਹੈ

4

ਸੀਰੀਆ ਦੇ ਫ਼ੌਜੀਆਂ ਨੇ ਰੂਸ ਦੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਅਲੈੱਪੋ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ 'ਚ ਨਵੀਂ ਮੁਹਿੰਮ ਸ਼ੁਰੂ ਕੀਤੀ।

5

ਮ੍ਰਿਤਕਾਂ ਵਿੱਚ ਜ਼ਿਆਦਾਤਰ ਆਮ ਲੋਕ ਹਨ। ਇਸ ਤੋਂ ਇਲਾਵਾ ਆਰਥਿਕ ਤੌਰ ਉੱਤੇ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ।

6

ਰੂਸ ਨੇ ਸੀਰੀਆ ਦੇ ਸ਼ਹਿਰ ਅਲੈੱਪੇ ਦੇ ਵਿਦਰੋਹੀਆਂ ਦੇ ਕੰਟਰੋਲ ਵਾਲੇ ਖੇਤਰ 'ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਮਲੇ ਵਿੱਚ ਹੁਣ ਤੱਕ 90 ਲੋਕਾਂ ਦੀ ਮੌਤ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਰੂਸ ਦੇ ਲੜਾਕੂ ਜਹਾਜ਼ਾਂ ਵੱਲੋਂ ਬੇਕਸੂਰਾਂ ਦੀ ਹੱਤਿਆ
About us | Advertisement| Privacy policy
© Copyright@2026.ABP Network Private Limited. All rights reserved.