✕
  • ਹੋਮ

ਬਰਫੀਲੇ ਪਾਣੀ 'ਚ ਟੁੱਭੀ ਮਾਰ ਪੁਤਿਨ ਹੋਏ ਸ਼ੁੱਧ

ਏਬੀਪੀ ਸਾਂਝਾ   |  20 Jan 2018 02:02 PM (IST)
1

ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਨੇ ਵੀ ਖੁਦ ਨੂੰ ਇਸ ਰਵਾਇਤ ਤੋਂ ਅਲੱਗ ਨਹੀਂ ਹੋਣ ਦਿੱਤਾ ਤੇ ਬਰਫੀਲੀ ਨਦੀ ਵਿੱਚ ਉੱਤਰ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ।

2

ਤਸਵੀਰਾਂ ਵਿੱਚ ਤੁਸੀਂ 65 ਸਾਲਾ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਦੇਖ ਰਹੇ ਹੋ। ਇਹ ਤਸਵੀਰਾਂ ਰੂਸ ਦੇ ਇੱਕ ਪਿੰਡ Svetlitsa ਦੀਆਂ ਹਨ।

3

ਇਹ ਮੰਨਿਆ ਜਾਂਦਾ ਹੈ ਕਿ ਇਸ ਮੌਕੇ ਇੱਕ ਦਿਨ ਲਈ ਪਾਣੀ ਪਵਿੱਤਰ ਹੋ ਜਾਂਦਾ ਹੈ ਤੇ ਇਸ ਵਿੱਚ ਡੁਬਕੀ ਲਾ ਕੇ ਸ਼ੁੱਧ ਹੋ ਜਾਂਦੇ ਹਨ।

4

ਇਸ ਰਵਾਇਤ ਦੌਰਾਨ ਆਰਥੋਡਾਕਸ ਇਸਾਈ ਦੇਸ਼ ਭਰ ਵਿੱਚ ਅਲੱਗ ਅਲੱਗ ਥਾਵਾਂ ਉੱਪਰ Epiphany ਮਨਾਉਂਦੇ ਹਨ ਤੇ ਪਾਣੀ ਵਿੱਚ ਡੁਬਕੀ ਲਾਉਂਦੇ ਹਨ।

5

  • ਹੋਮ
  • Photos
  • ਖ਼ਬਰਾਂ
  • ਬਰਫੀਲੇ ਪਾਣੀ 'ਚ ਟੁੱਭੀ ਮਾਰ ਪੁਤਿਨ ਹੋਏ ਸ਼ੁੱਧ
About us | Advertisement| Privacy policy
© Copyright@2026.ABP Network Private Limited. All rights reserved.