✕
  • ਹੋਮ

ਵਿਸ਼ਵ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀ

ਏਬੀਪੀ ਸਾਂਝਾ   |  10 Feb 2017 04:36 PM (IST)
 ਵਿਸ਼ਵ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀ
1

ਸੈਨਿਕ ਤਾਕਤ ਵਿੱਚ ਰੂਸ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲ ਦੇਸ਼ ਹੈ।

2

ਪੁਤਿਨ ਦੀ ਸੰਪਤੀ ਕਰੀਬ 200 ਬਿਲਿਅਨ ਡਾਲਰ (13.44 ਲੱਖ ਕਰੋੜ) ਹੈ।

3

ਪੁਤਿਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵੀ ਦੱਸੇ ਜਾਂਦੇ ਹਨ।

4

ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵੀ ਆਪਣੇ ਲਾਈਵ ਸਟਾਈਲ ਨੂੰ ਲੈ ਕੇ ਚਰਚਾ ਵਿੱਚ ਹਨ।

5

ਅਮਰੀਕਾ ਨੂੰ ਇਸ ਵਕਤ ਜਿਸ ਦੇਸ਼ ਤੋਂ ਸਭ ਜ਼ਿਆਦਾ ਡਰ ਹੈ ਉਹ ਹੈ ਰੂਸ। ਰੂਸ ਦੀ ਸੈਨਿਕ ਤਾਕਤ ਕਿਸੇ ਤੋਂ ਘੱਟ ਨਹੀਂ ਹੈ।

  • ਹੋਮ
  • Photos
  • ਖ਼ਬਰਾਂ
  • ਵਿਸ਼ਵ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀ
About us | Advertisement| Privacy policy
© Copyright@2026.ABP Network Private Limited. All rights reserved.