ਬੇਅਦਬੀ ਮਾਮਲੇ 'ਤੇ ਵਧੀਆਂ ਅਕਾਲੀ ਦਲ ਦੀਆਂ ਮੁਸ਼ਕਲਾਂ
ਏਬੀਪੀ ਸਾਂਝਾ | 30 Aug 2018 02:06 PM (IST)
1
ਸੋਸ਼ਲ ਮੀਡੀਆ ਉੱਪਰ ਬਾਦਲਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ।
2
ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
3
ਰੋਹ ਵਿੱਚ ਆਏ ਲੋਕ ਹੱਥਾਂ ਵਿੱਚ ਪਸ਼ੂਆਂ ਦਾ ਗੋਹਾ ਪਲਾਸਟਿਕ ਦੇ ਲਿਫਾਫਿਆਂ ਵਿੱਚ ਭਰ ਕੇ ਖੜ੍ਹੇ ਸੀ।
4
ਇਸੇ ਤਹਿਤ ਸਾਬਕਾ ਬਾਦਲ ਦੇ ਜੱਦੀ ਪਿੰਡ ਮੂਸੇ ਕਲਾਂ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਅਚਾਨਕ ਆਪਣਾ ਦੌਰਾ ਰੱਦ ਕਰ ਕਰਨਾ ਪਿਆ।
5
ਸਿੱਖਾਂ ਵਿੱਚ ਅਕਾਲੀ ਦਲ ਖਿਲਾਫ ਇੱਕ ਵਾਰ ਫਿਰ ਵਧ ਗਿਆ ਹੈ। ਥਾਂ-ਥਾਂ ਬਾਦਲ ਪਰਿਵਾਰ ਤੇ ਮਜੀਠੀਆ ਦੇ ਪੁਤਲੇ ਫੂਕੇ ਜਾ ਰਹੇ ਹਨ।
6
ਬਹੁਤ ਸਾਰੀਆਂ ਜਥੇਬੰਦੀਆਂ ਨੇ ਅਕਾਲੀਆਂ ਨੂੰ ਪਿੰਡ ਨਾ ਵੜਨ ਦੇਣ ਦਾ ਐਲਾਨ ਕੀਤਾ ਹੈ।
= 6">