ਰਤਨ ਅਜਨਾਲਾ ਅਤੇ ਬੋਨੀ ਅਜਨਾਲਾ ਦੀ ਸ਼ੋਅਦ 'ਚ ਵਾਪਸੀ, ਟਕਸਾਲੀਆਂ ਨੂੰ ਝਟਕਾ
ਏਬੀਪੀ ਸਾਂਝਾ | 13 Feb 2020 12:29 PM (IST)
1
2
3
ਬੋਨੀ ਅਜਨਾਲਾ ਨੇ ਕਿਹਾ ਅਕਾਲੀ ਦਲ ਉਨਾਂ ਮਾਂ ਪਾਰਟੀ ਹੈ, ਹਰ ਘਰ ਚ ਭਾਂਡੇ ਖੜਕ ਦੇ ਰਹਿੰਦੇ ਨੇ। ਉਨ੍ਹਾਂ ਕਿਹਾ ਕਿ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।
4
ਇਸ ਰੈਲੀ 'ਚ ਸਭ ਤੋਂ ਵੱਡਾ ਝਟਕਾ ਟਕਸਾਲੀਆਂ ਨੂੰ ਬਾਦਲ ਨੇ ਦਿੱਤਾ ਹੈ। ਕਿਉਂਕਿ ਉਨ੍ਹਾਂ ਨੇ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਅਤੇ ਰਤਨ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ ਕਰਵਾ ਲਈ ਹੈ।
5
6
ਇਸ ਦੇ ਨਾਲ ਹੀ ਦੱਸ ਦਈਏ ਕਿ ਸੁਖਬੀਰ ਬਾਦਲ, ਬੋਨੀ ਅਜਨਾਲਾ ਦੇ ਨਾਲ ਹੀ ਰੈਲੀ 'ਚ ਪਹੁੰਚੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੋਨੀ ਅਜਨਾਲਾ ਅਤੇ ਰਤਲ ਅਜਨਾਲਾ ਨਾਲ ਮੁਲਾਕਾਤ ਕੀਤੀ।
7
ਰਾਜਾਸਾਂਸੀ 'ਚ ਅਕਾਲੀ ਦਲ ਦੀ ਰੋਸ਼ ਰੈਲੀ ਦਾ ਸੂਬਾ ਸਰਕਾਰ ਖਿਲਾਫ ਆਗਾਜ਼ ਹੈ। ਜਿਸ 'ਚ ਸੁਖਬੀਰ ਬਾਦਲ ਸਣੇ ਪਾਰਟੀ ਦੇ ਤਮਾਮ ਨੇਤਾ ਮੌਜੂਦ ਰਹਿਣਗੇ।
8
9
10
11
12
ਸਟੇਜ 'ਤੇ ਬਿਕਰਮ ਮਜੀਠਿਆ, ਸੁਖਬੀਰ ਸਿੰਘ ਬਾਦਲ ਸਣੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਹਨ।
13
14
15
ਰੈਲੀ 'ਚ ਬੋਨੀ ਅਜਨਾਲਾ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਹਨ।