✕
  • ਹੋਮ

ਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!

ਏਬੀਪੀ ਸਾਂਝਾ   |  04 Aug 2019 04:37 PM (IST)
1

2

3

4

5

6

7

ਦੇਖੋ Manav Manglani ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।

8

ਹੁਣ ਬਾਲੀਵੁੱਡ ਦੇ ਗਲਿਆਰਿਆਂ 'ਚ ਹਰ ਪਾਸੇ ਇਹੋ ਚਰਚੇ ਛਿੜੇ ਹੋਏ ਹਨ ਕਿ ਆਖ਼ਰ ਇਬ੍ਰਾਹਿਮ ਦੀ ਇਹ ਮਿਸਟ੍ਰੀ ਗਰਲ ਕੌਣ ਹੈ।

9

ਤਸਵੀਰਾਂ ਵਿੱਚ ਇਬ੍ਰਾਹਿਮ ਆਪਣੀ ਕਿਸੇ ਖ਼ਾਸ ਦੋਸਤ ਨਾਲ ਇਕੱਲੇ ਘੁੰਮਦੇ ਫਿਰਦੇ ਦਿਖਾਈ ਦੇ ਰਹੇ ਹਨ।

10

ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦਾ ਪੁੱਤਰ ਇਬ੍ਰਾਹਿਮ ਅਲੀ ਖ਼ਾਨ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹਨ।

  • ਹੋਮ
  • Photos
  • ਮਨੋਰੰਜਨ
  • ਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!
About us | Advertisement| Privacy policy
© Copyright@2026.ABP Network Private Limited. All rights reserved.