ਅਗਸਤ 'ਚ ਇੰਨੀ ਰਹੀ ਕਾਰਾਂ ਦੀ ਵਿਕਰੀ, ਤਾਜ਼ਾ ਅੰਕੜੇ ਪੇਸ਼
ਏਬੀਪੀ ਸਾਂਝਾ | 20 Sep 2019 03:24 PM (IST)
1
ਮਾਰੂਤੀ ਇਗਨਿਸ: ਕਾਮਪੈਕਟ ਹੈਚਬੈਕ ‘ਚ ਮਾਰੂਤੀ ਇਗਨੀਸ ਦਾ ਮਾਰਕਿਟ ਸ਼ੇਅਰ 5.5 ਫੀਸਦ ਹੈ। ਇਸ ਦੀ ਮੰਥਲੀ ਗ੍ਰੋਥ ‘ਚ 15% ਗਿਰਾਵਟ ਦਰਜ ਹੋਈ ਹੈ।
2
ਡੈਟਸਨ ਗੋ: ਡੈਟਸਨ ਗੋ ਦੀ ਮਾਸਿਕ ਗ੍ਰੋਥ 37.58 ਫੀਸਦ ਵਧੀ ਹੈ। ਜਦਕਿ ਸੈਗਮੈਂਟ ‘ਚ ਇਹ ਸਭ ਤੋਂ ਘੱਟ ਵਿਕਣ ਵਾਲੀ ਕਾਰ ਹੈ। ਜੁਲਾਈ ‘ਚ ਇਸ ਦੀ 149 ਯੂਨਿਟ ਵਿੱਕੀ ਸੀ ਜਦਕਿ ਅਗਸਤ ‘ਚ ਇਸ ਦੀ 205 ਯੂਨਿਟ ਵਿਕੀਆਂ।
3
ਟਾਟਾ ਟਿਆਗੋ: ਇਸ ਦੀ ਮੰਥਲੀ ਗ੍ਰੋਥ ‘ਚ 35.23% ਗਿਰਾਵਟ ਦਰਜ ਹੋਈ ਹੈ। ਜੁਲਾਈ ‘ਚ ਇਸ ਦੀ 4689 ਯੂਨਿਟ ਵਿੱਕੀ ਸੀ ਜੋ ਅਗਸਤ ‘ਚ ਘੱਟਕੇ 3037 ਯੂਨਿਟ ‘ਤੇ ਪਹੁੰਚ ਗਈ।
4
ਮਾਰੂਤੀ ਸੇਲੇਰੀਓ: ਅਗਸਤ ਮਹੀਨੇ ‘ਚ ਸੇਲੇਰੀਓ ਦੀ 4765 ਯੂਨਿਟ ਵਿਕੀਆਂ ਜਦਕਿ ਜੁਲਾਈ ‘ਚ ਇਹ ਅੰਕੜਾ 4800 ਯੂਨਿਟ ਤੋਂ ਪਾਰ ਦਾ ਸੀ। ਇਸ ਦੀ ਮਹੀਨਾ ਗ੍ਰੋਥ ‘ਚ 0.83% ਦੀ ਕਮੀ ਆਈ।
5
ਹੁੰਡਾਈ ਸੈਂਟ੍ਰੋ: ਜੁਲਾਈ ਮਹੀਨੇ ‘ਚ ਸੈਂਟ੍ਰੋ ਦੀ 5309 ਯੂਨਿਟ ਵਿੱਕੀ ਸੀ ਜੋ ਅਗਸਤ ‘ਚ ਘਟ ਕੇ 3288 ਯੂਨਿਟ ਹੋ ਗਈ। ਇਸ ਦੀ ਮੰਥਲੀ ਗ੍ਰੋਥ 38.06% ਘਟੀ ਹੈ।
= 5">