ਨਵੇਂ ਸਾਲ ਦੇ ਜਸ਼ਨਾਂ 'ਚ ਡੁੱਬੀ ਸਲਮਾ ਹਾਇਕ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 30 Dec 2017 06:13 PM (IST)
1
ਤੁਹਾਨੂੰ ਦੱਸ ਦੇਈਏ ਕਿ ਸਲਮਾ ਆਪਣੀ ਜ਼ਿੰਦਗੀ ਦੇ ਪੰਜਵੇਂ ਦਹਾਕੇ ਵਿੱਚ ਹੈ ਅਤੇ ਅਜੇ ਵੀ ਦੁਨੀਆਂ ਦੇ ਸਭ ਤੋਂ ਮਹਾਨ ਅਦਾਕਾਰਾਂ ਵਿੱਚੋਂ ਇੱਕ ਹੈ।
2
ਉਹ ਇੰਨੀ ਸੋਹਣੀ ਹੈ ਕਿ ਮੇਨ ਸਟਰੀਮ ਮੀਡਿਆ ਕਦੀ ਉਸ ਤੋਂ ਧਿਆਨ ਨਹੀਂ ਹਟਾ ਪਾਉਂਦਾ।
3
ਸਲਮਾ ਫ਼ਿਲਮ ਫਰੀਡਾ ਵਿੱਚ ਉਸ ਦੀ ਅਦਾਕਾਰੀ ਲਈ ਜਾਣੀ ਜਾਂਦੀ ਹੈ।
4
ਇਹ ਮੈਕਸੀਕਨ ਅਦਾਕਾਰ ਲੱਖਾਂ ਦਿਲਾਂ 'ਤੇ ਰਾਜ ਰਾਜ ਕਰਦੀ ਹੈ।
5
ਤਜ਼ਰਬੇਕਾਰ ਅਦਾਕਾਰ ਸਲਮਾ ਹਾਇਕ ਨੂੰ ਕਿਸੇ ਜਾਣ-ਪਛਾਣ ਦੀ ਜਰੂਰਤ ਨਹੀਂ ਹੈ।
6
5.4 ਮਿਲੀਅਨ ਲੋਕ ਉਸ ਨੂੰ ਇੰਸਟਾ ਤੇ ਫੋਲੋ ਕਰਦੇ ਹਨ।
7
ਸਮੁੰਦਰ ਨੂੰ ਪਿਆਰ ਕਰਨ ਵਾਲੀ ਸਲਮਾ ਨੇ ਇਸ ਦੇ ਆਲੇ ਦੁਆਲੇ ਦੀਆਂ ਕਈ ਫੋਟੋਆਂ ਪੋਸਟ ਕੀਤੀਆਂ ਹਨ।
8
ਸਲਮਾ ਹਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੇਂ ਸਾਲ ਦੇ ਜਸ਼ਨ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ।
= 8">