ਪੁਰਾਣੀ ਤੇ ਮੌਜੂਦਾ ਸਹੇਲੀ ਨਾਲ ਇਕੱਠਿਆਂ 'ਦੰਗਲ' ਦੇਖਣ ਪਹੁੰਚੇ ਸਲਮਾਨ
ਏਬੀਪੀ ਸਾਂਝਾ | 26 Dec 2016 01:29 PM (IST)
1
ਕ੍ਰਿਸਮਿਸ ਦੇ ਦਿਨ ਦਬੰਗ ਖਾਨ ਨੇ ਪਾਰਟੀ ਕੀਤੀ। ਪਰ ਇਹ ਪਾਰਟੀ ਇਸ ਕਰਕੇ ਖਾਸ ਬਣੀਕਿਉਂਕਿ ਇੱਥੇ ਸਲਮਾਨ ਦੀ ਪੁਰਾਣੀ ਤੇ ਮੌਜੂਦਾ ਦੋਨੋਂ ਗਰਲ ਫਰੈਂਡ ਮੌਜੂਦ ਸਨ।
2
3
4
ਇਸ ਦੌਰਾਨ ਜੂਲੀਆ ਵੀ ਕਾਫੀ ਖੂਬਸੂਰਤ ਨਜਰ ਆ ਰਹੀ ਸੀ।
5
ਬਾਹਰ ਆਉਂਦਿਆਂ ਸੰਗੀਤਾ ਨੇ ਕੁੱਝ ਇਸ ਅੰਦਾਜ ਚ ਪੋਜ਼ ਦਿੱਤਾ।
6
ਸਲਮਾਨ ਖਾਨ ਆਮਿਰ ਦੀ ਦੰਗਲ ਦੇਖਣ ਲਈ ਸੰਗੀਤਾ ਬਿਜਲਾਨੀ ਤੇ ਜੂਲੀਆ ਦੇ ਨਾਲ ਪਹੁੰਚੇ।
7
= 7">