ਸਲਮਾਨ ਤੇ ਕੈਟਰੀਨਾ ਦੀ ‘ਭਾਰਤ’ ਵਾਪਸੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 17 Oct 2018 01:26 PM (IST)

1
2
3
4
5
6
ਇੱਕ ਦਿਨ ਪਹਿਲਾਂ ਹੀ ਸਲਮਾਨ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਕਰ ਕੈਟਰੀਨਾ ਨਾਲ ਮੁੰਬਈ ਆ ਗਏ ਹਨ। ਦੋਨਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ।
7
ਸਲਮਾਨ ਖ਼ਾਨ ਇੱਥੇ ਇੱਕ ਵਾਰ ਫੇਰ ਆਪਣੀ ਸ਼ਾਨਦਾਰ ਲੁੱਕ ‘ਚ ਨਜ਼ਰ ਆਏ ਜਦੋਂਕਿ ਕੇਟਰੀਨਾ ਕੈਪ ਬਲੂ ਕਲਰ ਦੇ ਲਿਬਾਸ ‘ਚ ਦਿੱਖੀ।
8
ਸਲਮਾਨ ਤੇ ਕੈਟਰੀਨਾ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਲਈ ਸੁਰਖੀਆਂ ‘ਚ ਹਨ। ‘ਭਾਰਤ’ ਦੀ ਕਾਸਟ ਨੇ ਹਾਲ ਹੀ ‘ਚ ਇਸ ਦੀ ਆਬੂ ਧਾਬੀ ‘ਚ ਸ਼ੂਟਿੰਗ ਦਾ ਸ਼ੈਡਿਊਲ ਪੂਰਾ ਕੀਤਾ ਹੈ।