ਗੁੱਥੀ ਤੇ ਦਾਦੀ ਨੇ ਸਲਮਾਨ ਨਾਲ ਬਣਾਈ ਜੋੜੀ
ਏਬੀਪੀ ਸਾਂਝਾ | 02 Jun 2017 06:13 PM (IST)
1
ਸਲਮਾਨ ਖਾਨ ਛੇਤੀ ਹੀ ਕਮੇਡੀਅਨ ਸੁਨੀਲ ਗਰੋਵਰ ਨਾਲ ਇੱਕ ਪ੍ਰੋਗਰਾਮ ਵਿੱਚ ਨਜ਼ਰ ਆਉਣਗੇ। ਇਸ ਸ਼ੋਅ ਦੀ ਸ਼ੂਟਿੰਗ ਹੋ ਚੁੱਕੀ ਹੈ।
2
ਇਹ ਐਪੀਸੋਡ ਸਲਮਾਨ ਦੀ ਆਉਣ ਵਾਲੀ ਫਿਲਮ ਟਿਊਬਲਾਈਟ ਦੀ ਪ੍ਰਮੋਸ਼ਨ ਨਾਲ ਜੁੜਿਆ ਹੋਇਆ ਹੈ। ਸਲਮਾਨ ਦੇ ਨਾਲ ਸੁੰਗਧਾ ਮਿਸ਼ਰਾ ਅਤੇ ਡਾਕਟਰ ਸੰਕੇਤ ਭੋਸਲਾ ਵੀ ਨਜ਼ਰ ਆਉਣਗੇ।
3
ਇਸ ਸ਼ੋਅ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਛੇਤੀ ਹੀ ਇਸ ਦਾ ਪ੍ਰੋਮੋ ਨਜ਼ਰ ਆਵੇਗਾ।
4
ਸੁਨੀਲ ਤੋਂ ਇਲਾਵਾ ਉਹਨਾਂ ਦੀ ਟੀਮ ਦੇ ਬਾਕੀ ਮੈਂਬਰ ਅਲੀ ਅਜ਼ਗਰ ਵੀ ਇਸ ਸ਼ੋਅ ਵਿੱਚ ਨਜ਼ਰ ਆਉਣਗੇ।