ਸਲਮਾਨ ਨੇ ਗੋਆ 'ਚ ਮਨਾਇਆ ਯੂਲੀਆ ਨਾਲ ਨਵਾਂ ਸਾਲ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 06 Jan 2019 02:03 PM (IST)
1
ਯੂਲੀਆ ਸਲਮਾਨ ਖ਼ਾਨ ਦੇ ਪਰਿਵਾਰ ਦੇ ਵੀ ਕਾਫ਼ੀ ਕਰੀਬ ਹੈ। ਅਕਸਰ ਪਰਿਵਾਰਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੀ ਹੈ।
2
ਸਲਮਾਨ ਤੇ ਯੂਲੀਆ ਅਕਸਰ ਇਕੱਠੇ ਵੇਖੇ ਜਾਂਦੇ ਹਨ।
3
ਉਨ੍ਹਾਂ ਦੋਵਾਂ ਨੇ ਹਾਲੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
4
ਦੱਸ ਦੇਈਏ ਕਿ ਸਲਮਾਨ ਤੇ ਯੂਲੀਆ ਦੇ ਪ੍ਰੇਮ ਸਬੰਧ ਦੀਆਂ ਚਰਚਾਵਾਂ ਹੋ ਰਹੀਆਂ ਹਨ।
5
ਸਾਰੇ ਸਿਤਾਰੇ ਆਪਣੀਆਂ ਛੁੱਟੀਆਂ ਮਨਾ ਕੇ ਵਾਪਸ ਆ ਰਹੇ ਹਨ।
6
ਸਲਮਾਨ, ਅਰਹਾਨ ਤੇ ਯੂਲੀਆ ਨੇ ਗੋਆ ਵਿੱਚ ਨਵਾਂ ਸਾਲ ਮਨਾਇਆ।
7
ਉਸ ਨੇ ਹਵਾਈ ਅੱਡੇ ’ਤੇ ਚਹਿਲਕਦਮੀ ਵੀ ਕੀਤੀ।
8
ਏਅਰਪੋਰਟ ’ਤੇ ਸਲਮਾਨ ਆਪਣੇ ਦਬੰਗ ਅੰਦਾਜ਼ ਵਿੱਚ ਦਿੱਸਿਆ। ਉਸ ਨੇ ਕਾਲ਼ਾ ਚਸ਼ਮਾ ਭਾਰੀ ਜੀਨਸ ਤੇ ਫੁੱਲ ਬਾਹਾਂ ਵਾਲੀ ਕਮੀਜ਼ ਪਾਈ ਸੀ।
9
ਬੀਤੇ ਦਿਨ ਸਲਮਾਨ ਆਪਣੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਤੇ ਅਰਬਾਜ਼ ਦੇ ਮੁੰਡੇ ਅਰਹਾਨ ਖ਼ਾਨ ਨਾਲ ਹਵਾਈ ਅੱਡੇ ’ਤੇ ਨਜ਼ਰ ਆਇਆ।
10
ਬਾਲੀਵੁੱਡ ਆਦਾਕਾਰ ਸਲਮਾਨ ਖ਼ਾਨ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਤੇ ਗੋਆ ਤੋਂ ਵਾਪਸ ਮੁੰਬਈ ਆ ਗਿਆ ਹੈ।