ਸਲਮਾਨ ਖ਼ਾਨ ਦੀ ਪਾਰਟੀ 'ਚ ਜਸਟਿਨ ਬੀਬਰ !
ਏਬੀਪੀ ਸਾਂਝਾ | 09 May 2017 01:52 PM (IST)
1
ਸ਼ੇਰੇ ਦੀ ਸੁਰੱਖਿਆ ਵਿੱਚ ਜਸਟਿਨ ਮੁੰਬਈ ਅਤੇ ਦੇਸ਼ ਦੇ ਹੋਰਨਾਂ ਹਿੱਸਿਆ ਵਿੱਚ ਜਾਵੇਗਾ।
2
ਯਾਦ ਰਹੇ ਕਿ ਜਸਟਿਨ ਬੀਬਰ ਦੀ ਮੁੰਬਈ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਸਲਮਾਨ ਖ਼ਾਨ ਦੇ ਸੁਰੱਖਿਆ ਗਾਰਡ ਸ਼ੇਰਾ ਹੱਥ ਹੈ।
3
ਖ਼ਬਰਾਂ ਅਨੁਸਾਰ ਹੋਸਟ ਬੀਬਰ ਦੀ ਆਮਦ ਨੂੰ ਲੈ ਕੇ ਸਲਮਾਨ ਖ਼ਾਨ ਉਸ ਦੇ ਲਈ ਇੱਕ ਪਾਰਟੀ ਦਾ ਵੀ ਆਯੋਜਨ ਕਰ ਸਕਦਾ ਹੈ।
4
ਜਸਟਿਨ ਬੀਬਰ ਦੀ ਪਹਿਲੀ ਭਾਰਤ ਫੇਰੀ ਨੂੰ ਲੈ ਕੇ ਮੁੰਬਈ ਦੇ ਆਮ ਲੋਕਾਂ ਦੇ ਨਾਲ ਨਾਲ ਫ਼ਿਲਮੀ ਸਿਤਾਰੇ ਵੀ ਉਤਸ਼ਾਹਿਤ ਹਨ।
5
ਪੋਪ ਗਾਇਕ ਜਸਟਿਨ ਬੀਬਰ 10 ਮਈ ਨੂੰ ਮੁੰਬਈ ਵਿੱਚ ਆਪਣਾ ਸ਼ੋਅ ਕਰਨ ਲਈ ਪਹੁੰਚ ਰਿਹਾ ਹੈ।
= 5">