ਭਾਰਤ 'ਚ ਸਭ ਤੋਂ ਵੱਧ ਕਮਾਉਣ ਵਾਲਾ ਬਣਿਆ ਸਲਮਾਨ ਖ਼ਾਨ
ਨੌਵੇਂ ਸਥਾਨ 'ਤੇ ਰਿਤਿਕ ਰੌਸ਼ਨ
ਅੱਠਵੇਂ ਸਥਾਨ 'ਤੇ ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ
10ਵੇਂ ਸਥਾਨ 'ਤੇ ਅਦਾਕਾਰ ਰਣਵੀਰ ਸਿੰਘ ਹਨ।
ਛੇਵੇਂ ਨੰਬਰ 'ਤੇ ਆਮਿਰ ਖ਼ਾਨ ਜਿਨ੍ਹਾਂ ਦੀ ਸਾਲਾਨਾ ਕਮਾਈ 68.75 ਕਰੋੜ ਰੁਪਏ ਹੈ।
ਫੋਰਬਸ ਮਤਾਬਕ ਚੌਥੇ ਸਥਾਨ 'ਤੇ ਅਕਸ਼ੇ ਕੁਮਾਰ ਹਨ ਜਿਨ੍ਹਾਂ ਦੀ ਸਾਲਾਨਾ ਕਮਾਈ 98.25 ਕਰੋੜ ਰੁਪਏ ਹੈ।
ਪੰਜਵੇਂ ਸਥਾਨ 'ਤੇ ਸਚਿਨ ਤੇਂਦੂਲਕਰ ਮੌਜੂਦ ਹਨ ਜਿਨ੍ਹਾਂ ਦੀ ਸਾਲਾਨਾ ਕਮਾਈ 82.50 ਕਰੋੜ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੀਜੇ ਸਥਾਨ 'ਤੇ ਬਰਕਰਾਰ ਹਨ। ਵਿਰਾਟ ਕੋਹਲੀ ਦੀ ਸਾਲਾਨਾ ਕਮਾਈ 100.72 ਕਰੋੜ ਰੁਪਏ ਹੈ।
ਦੂਜੇ 'ਤੇ ਸ਼ਾਹਰੁਖ ਖ਼ਾਨ ਹਨ ਜਿੰਨਾਂ ਦੀ ਸਾਲਾਨਾ ਕਮਾਈ 170.5 ਕਰੋੜ ਰੁਪਏ ਹੈ।
7ਵੇਂ ਸਥਾਨ 'ਤੇ ਬਾਲੀਵੁੱਡ ਤੋਂ ਹਾਲੀਵੁੱਡ ਵੱਲ ਰੁਖ ਕਰਨ ਵਾਲੀ ਪ੍ਰਿਅੰਕਾ ਚੋਪੜਾ ਹੈ।
ਨਵੀਂ ਦਿੱਲੀ: ਫੋਰਬਸ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿੱਚ ਸਲਮਾਨ ਖ਼ਾਨ ਪਹਿਲੇ ਨੰਬਰ ਉੱਤੇ ਹਨ। 51 ਸਾਲ ਦੇ ਸਲਮਾਨ ਦੀ ਸਾਲਾਨਾ ਕਮਾਈ 232.83 ਕਰੋੜ ਰੁਪਏ ਹੈ।