✕
  • ਹੋਮ

ਮੁਕੇਸ਼ ਭੱਟ ਦੀ ਧੀ ਦੇ ਵਿਆਹ ’ਚ ਲੱਗੀ ਬਾਲੀਵੁੱਡ ਸਿਤਾਰਿਆਂ ਦੀ ਰੌਣਕ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  27 Jan 2019 05:31 PM (IST)
1

ਵਿਆਹ ਤੋਂ ਆਈ ਖ਼ਾਸ ਤਸਵੀਰ।

2

ਇਸ ਦੌਰਾਨ ਸ਼ਾਹਰੁਖ਼, ਆਲੀਆ, ਮਹੇਸ਼ ਭੱਟ ਤੇ ਪੂਜਾ ਭੱਟ ਨੇ ਇਕੱਠਿਆਂ ਤਸਵੀਰ ਖਿਚਵਾਈ।

3

ਪ੍ਰੋਗਰਾਮ ਦੌਰਾਨ ਸ਼ਾਹਰੁਖ਼ ਖ਼ਾਨ, ਰਣਵੀਰ ਸਿੰਘ ਤੇ ਮਹੇਸ਼ ਭੱਟ ਨਾਲ ਗੁਫ਼ਤਗੂ ਕਰਦੇ ਨਜ਼ਰ ਆਏ।

4

ਸਲਮਾਨ ਖ਼ਾਨ ਵੀ ਆਪਣੇ ਪਿਤਾ ਸਲੀਮ ਖ਼ਾਨ ਨਾਲ ਵਿਆਹ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਇਸ ਤਸਵੀਰ ਵਿੱਚ ਪੂਜਾ ਭੱਟ ਤੇ ਉਸ ਦੇ ਪਿਤਾ ਮਹੇਸ਼ ਭੱਟ ਵੀ ਨਜ਼ਰ ਆ ਰਹੇ ਹਨ।

5

ਵਿਆਹ ਵਿੱਚ ਸ਼ਾਹਰੁਖ਼ ਖ਼ਾਨ ਦੀ ਇਹ ਖ਼ਾਸ ਤਸਵੀਰ ਸਾਹਮਣੇ ਆਈ। ਇਸ ਫੋਟੋ ਵਿੱਚ ਉਹ ਆਲੀਆ ਭੱਟ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਹਨ।

6

ਬੀਤੇ ਕੱਲ੍ਹ ਮੁਕੇਸ਼ ਭੱਟ ਦੀ ਧੀ ਸਾਕਸ਼ੀ ਭੱਟ ਤੇ ਮਜ਼ਾਹਿਰ ਦਾ ਵਿਆਹ ਹੋਇਆ ਜਿਸ ਵਿੱਚ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵੇਖੋ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ।

  • ਹੋਮ
  • Photos
  • ਮਨੋਰੰਜਨ
  • ਮੁਕੇਸ਼ ਭੱਟ ਦੀ ਧੀ ਦੇ ਵਿਆਹ ’ਚ ਲੱਗੀ ਬਾਲੀਵੁੱਡ ਸਿਤਾਰਿਆਂ ਦੀ ਰੌਣਕ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.