ਸਲਮਾਨ ਖਾਨ ਹੁਣ ਇਸ ਹਸੀਨਾ ਨੂੰ ਕਰਨਗੇ ਬਾਲੀਵੁੱਡ 'ਚ ਲਾਂਚ

ਏਬੀਪੀ ਸਾਂਝਾ   |  17 Sep 2018 01:03 PM (IST)
1

ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਦੀ ਇਹ ਹੀਰੋਇਨ ਬਾਲੀਵੁੱਡ 'ਚ ਕੀ ਕਮਾਲ ਦਿਖਾਉਂਦੀ ਹੈ।

2

ਪ੍ਰਨੂਤਨ ਨੂੰ ਇੰਸਟਾਗ੍ਰਾਮ 'ਤੇ 4 ਹਜ਼ਾਰ 674 ਲੋਕ ਫੋਲੋ ਕਰਦੇ ਹਨ।

3

ਪ੍ਰਨੂਤਨ ਲਾਅ 'ਚ ਗ੍ਰੈਜੂਏਟ ਹੈ ਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

4

ਮੋਹਨੀਸ਼ ਬਹਿਲ ਦੀ ਬੇਟੀ ਪ੍ਰਨੂਤਨ 24 ਸਾਲ ਦੀ ਹੈ। ਹਾਲਾਂਕਿ ਮੋਹਨੀਸ਼ ਬਹਿਲ ਨੇ ਹਮੇਸ਼ਾ ਕੋਸ਼ਿਸ਼ ਕੀਤੀ ਸੀ ਕਿ ਉਨ੍ਹਾਂ ਦੀ ਬੇਟੀ ਲਾਇਮਲਾਈਟ ਤੋਂ ਦੂਰ ਰਹੇ ਪਰ ਇਹ ਹੁਣ ਸੰਭਵ ਨਹੀਂ।

5

ਪ੍ਰਨੂਤਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

6

ਜਹਿਰੋ ਦਾ ਅਸਲ ਨਾਂ ਜਹੀਰ ਇਕਬਾਲ ਹੈ। ਮਈ 'ਚ ਸਲਮਾਨ ਨੇ ਇਨ੍ਹਾਂ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਜਲਦ ਹੀ ਸਲਮਾਨ ਦੀ ਬੇਨਾਮ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਜਿਸ 'ਚ ਪ੍ਰਨੂਤਨ ਤੇ ਜਹਿਰੋ ਹੋਣਗੇ। ਇਸ ਫਿਲਮ ਨੂੰ ਸਲਮਾਨ ਖਾਨ ਫਿਲਮਸ, ਮੁਰਾਦ ਖੇਤਾਨੀ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਫਿਲਮ ਨੂੰ ਨਿਤਿਨ ਕੱਕੜ ਡਾਇਰੈਕਟ ਕਰਨਗੇ।

7

ਇਹ ਨਵਾਂ ਨਾਂ ਹੈ ਮਸ਼ਹੂਰ ਅਦਾਕਾਰਾ ਨੂਤਨ ਦੀ ਪੋਤੀ ਪ੍ਰਨੂਤਨ ਬਹਿਲ। 24 ਸਾਲਾ ਪ੍ਰਨੂਤਨ ਬਹਿਲ ਦੀ ਤਸਵੀਰ ਸਲਮਾਨ ਖਾਨ ਨੇ ਖੁਦ ਆਪਣੇ ਇਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ ਕਿ ਜਹਿਰੋ ਨੂੰ ਹੀਰੋਇਨ ਮਿਲ ਗਈ।

8

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਕਸਰ ਨਵੀਆਂ ਅਭਿਨੇਤਰੀਆਂ ਨੂੰ ਬਾਲੀਵੁੱਡ 'ਚ ਮੌਕਾ ਦੇਣ ਲਈ ਜਾਣੇ ਜਾਂਦੇ ਹਨ। ਕੈਟਰੀਨਾ ਕੈਫ, ਸੋਨਾਕਸ਼ੀ ਸਿਨ੍ਹਾ, ਜੈਕਲਿਨ ਜਿਹੀਆਂ ਕਈ ਹਸੀਨਾਵਾਂ ਨੂੰ ਉਨ੍ਹਾਂ ਬਾਲੀਵੁੱਡ 'ਚ ਪਛਾਣ ਦਿਵਾਈ। ਹੁਣ ਇਸ ਸੂਚੀ 'ਚ ਇੱਕ ਨਾਂ ਹੋਰ ਜੁੜ ਗਿਆ ਹੈ।

  • ਹੋਮ
  • Photos
  • ਮਨੋਰੰਜਨ
  • ਸਲਮਾਨ ਖਾਨ ਹੁਣ ਇਸ ਹਸੀਨਾ ਨੂੰ ਕਰਨਗੇ ਬਾਲੀਵੁੱਡ 'ਚ ਲਾਂਚ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ