ਪਾਕਿ ਦਹਿਸ਼ਤਗਰਦਾਂ ਨੇ ਸਰਹੱਦ ਨੇੜੇ ਬਣਾਈ ਸੁਰੰਗ
ਏਬੀਪੀ ਸਾਂਝਾ | 01 Dec 2016 11:41 AM (IST)

1
ਇਸ ਸੁਰੰਗ ਦੀ ਬੀਐਸਐਫ ਅਤੇ ਹੋਰ ਸੁਰਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
2
ਬੀਐਸਐਫ ਦਾ ਦਾਅਵਾ ਹੈ ਕਿ ਨਗਰੋਟਾ ਵਿੱਚ ਸੈਨਾ ਦੇ ਕੈਂਪ ਉਤੇ ਹਮਲਾ ਕਰਨ ਵਾਲੇ ਦਹਿਸ਼ਤਗਰਦ ਇਸ ਸੁਰੰਗ ਰਾਹੀਂ ਭਾਰਤ ਵਿੱਚ ਆਏ ਸਨ।
3
ਬੀਐਸਐਫ ਨੂੰ ਜੰਮੂ ਦੇ ਚਲਮਿਆਾਲ ਵਿੱਚ 80 ਮੀਟਰ ਲੰਬੀ ਅਤੇ 2X2 ਫੁੱਟ ਇੱਕ ਸੁਰੰਗ ਮਿਲੀ ਹੈ।
4
ਇਹ ਸੁਰੰਗ ਕੌਮਾਂਤਰੀ ਸੀਮਾ ਤੋਂ ਕਰੀਬ 75-80 ਮੀਟਰ ਦੂਰ ਅਤੇ ਐਲ ਓ ਸੀ ਦੇ 35 ਮੀਟਰ ਨੇੜੇ ਹੈ।
5
ਸੁਰਖਿਆ ਬਲਾਂ ਨੇ ਤਿੰਨੋਂ ਦਹਿਸ਼ਤਗਰਦਾਂ ਨੂੰ ਮੁਕਾਬਲੇ ਤੋਂ ਬਾਅਦ ਖਤਮ ਕਰ ਦਿੱਤਾ ਸੀ।