✕
  • ਹੋਮ

ਤਸਵੀਰਾਂ 'ਚ ਦੇਖੋ ਸੰਭਾਵਨਾ ਸੇਠ ਤੇ ਅਵਿਨਾਸ਼ ਦਿਵੇਦੀ ਦੀ ਰਿਸੈਪਸ਼ਨ ਦਾ ਜਲਵਾ

ਏਬੀਪੀ ਸਾਂਝਾ   |  29 Jul 2016 12:49 PM (IST)

ਡਾਂਸਰ, ਅਦਾਕਾਰਾ ਤੇ 'ਬਿੱਗ ਬਾਸ' ਦੇ ਘਰ ਦੀ ਮੈਂਬਰ ਰਹਿ ਚੱਕੀ ਸੰਭਾਵਨਾ ਸੇਠ 14 ਜੁਲਾਈ ਨੂੰ ਆਪਣੇ ਬੁਆਏਫ੍ਰੈਂਡ ਅਵਿਨਾਸ਼ ਦਿਵੇਦੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਦਿੱਲੀ ਵਿੱਚ ਹੋਏ ਰਿਸੈਪਸ਼ਨ ਤੋਂ ਬਾਅਦ ਸੰਭਾਵਨਾ ਤੇ ਉਸ ਦੇ ਪਤੀ ਅਵਿਨਾਸ਼ ਮੁੰਬਈ ਵਿੱਚ ਵੀ ਆਪਣੇ ਦੋਸਤਾਂ ਨੂੰ ਪਾਰਟੀ ਦਿੱਤੀ। ਇਸ ਪਾਰਟੀ ਵਿੱਚ ਅਦਾਕਾਰ ਰਵੀ ਕਿਸ਼ਨ, ਸਨਾ ਖਾਨ, ਜਾਨੀ ਲੀਵਰ ਤੋਂ ਇਲਾਵਾ ਹੋਰ ਵੀ ਕਲਾਕਾਰਾਂ ਨੇ ਸ਼ਿਰਕਤ ਕੀਤੀ।

1

2

ਦੇਖੋ ਕੁਝ ਹੋਰ ਤਸਵੀਰਾਂ.....

3

4

5

6

7

8

9

10

11

  • ਹੋਮ
  • Photos
  • ਖ਼ਬਰਾਂ
  • ਤਸਵੀਰਾਂ 'ਚ ਦੇਖੋ ਸੰਭਾਵਨਾ ਸੇਠ ਤੇ ਅਵਿਨਾਸ਼ ਦਿਵੇਦੀ ਦੀ ਰਿਸੈਪਸ਼ਨ ਦਾ ਜਲਵਾ
About us | Advertisement| Privacy policy
© Copyright@2026.ABP Network Private Limited. All rights reserved.