✕
  • ਹੋਮ

ਗਰਭਵਤੀ ਸਮੀਰਾ ਰੈਡੀ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  09 Jun 2019 01:33 PM (IST)
1

ਤਸਵੀਰਾਂ: reddysameera

2

ਹਿੰਦੀ ਫਿਲਮਾਂ ਦੇ ਨਾਲ-ਨਾਲ ਸਮੀਰਾ ਤਮਿਲ, ਤੇਲਗੂ, ਮਲਿਆਲਮ, ਕੰਨੜ ਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

3

25 ਮਈ, 2015 ਨੂੰ ਸਮੀਰਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ।

4

21 ਜਨਵਰੀ, 2014 ਨੂੰ ਸਮੀਰਾ ਦਾ ਕਾਰੋਬਾਰੀ ਅਕਸ਼ੇ ਵਰਡੇ ਨਾਲ ਵਿਆਹ ਹੋਇਆ ਸੀ।

5

ਪਹਿਲਾਂ ਵੀ ਉਹ ਕਈ ਵਾਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।

6

ਇਹ ਸਮੀਰਾ ਦਾ ਦੂਸਰਾ ਬੱਚਾ ਹੈ।

7

ਤਸਵੀਰਾਂ ਵਿੱਚ ਸਮੀਰਾ ਆਪਣੇ ਬੇਬੀ ਬੰਪ ਫਲਾਂਟ ਕਰਦੀ ਦਿੱਸ ਰਹੀ ਹੈ।

8

ਇਸ ਦੌਰਾਨ ਸਮੀਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਾਫੀ ਸਾਰੀਆਂ ਖ਼ੂਬਸੂਰਤ ਬੇਬੀ ਬੰਪ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

9

ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਗਰਭਵਤੀ ਸਮੀਰਾ ਰੈਡੀ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.