✕
  • ਹੋਮ

Samsung Galaxy S8 ਦੀਆਂ ਲੀਕ ਹੋਈਆਂ ਤਸਵੀਰਾਂ

ਏਬੀਪੀ ਸਾਂਝਾ   |  06 Feb 2017 01:59 PM (IST)
Samsung Galaxy S8 ਦੀਆਂ ਲੀਕ ਹੋਈਆਂ ਤਸਵੀਰਾਂ
1

4GB/64GB ਵੈਰੀਅੰਟ ਦੀ ਕੀਮਤ ਦੇ ਬਾਰੇ ਵਿੱਚ ਫ਼ਿਲਹਾਲ ਖ਼ੁਲਾਸਾ ਨਹੀਂ ਹੋਇਆ ਹੈ। ਰਿਪੋਰਟ ਅਨੁਸਾਰ ਇਸ ਫ਼ੋਨ ਦੀ ਕੰਪਨੀ ਵਿੱਕਰੀ 21 ਅਪ੍ਰੈਲ ਤੋਂ ਸ਼ੁਰੂ ਕਰ ਦੇਵੇਗੀ।

2

6GB/64GB ਰੈਮ ਦੀ ਕੀਮਤ 59 ਹਜ਼ਾਰ ਅਤੇ 6GB/128GB ਵੈਰੀਅੰਟ ਦੀ ਕੀਮਤ 63 ਹਜ਼ਾਰ ਰੁਪਏ ਹੋਵੇਗੀ

3

Samsung ਦੇ ਲਾਂਚ ਵਾਲੇ Galaxy S8 ਦੀਆਂ ਕੁੱਝ ਤਸਵੀਰਾਂ ਲੀਕ ਹੋਈਆਂ ਹਨ।

4

ਇਸ ਫ਼ੋਨ ਦੇ ਮਾਡਲ ਲਾਂਚ ਹੋਣਗੇ ਜਿਸ ਵਿੱਚ 4GB/64GB ਰੈਮ ਹੋਵੇਗੀ।

5

ਫ਼ੋਨ ਵਿੱਚ 6GB RAM/ 128GB storage ਹੋਵੇਗੀ।

  • ਹੋਮ
  • Photos
  • ਖ਼ਬਰਾਂ
  • Samsung Galaxy S8 ਦੀਆਂ ਲੀਕ ਹੋਈਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.