✕
  • ਹੋਮ

Samsung ਲਾਂਚ ਕੀਤਾ ਬੇਹੱਦ ਖ਼ਾਸ ਫ਼ੀਚਰ ਵਾਲਾ ਫ਼ੋਨ

ਏਬੀਪੀ ਸਾਂਝਾ   |  05 Apr 2017 04:01 PM (IST)
Samsung ਲਾਂਚ ਕੀਤਾ ਬੇਹੱਦ ਖ਼ਾਸ ਫ਼ੀਚਰ ਵਾਲਾ ਫ਼ੋਨ
1

ਫੋਨ ਵਿੱਚ ਪੰਜ ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ।

2

ਇਸ ਫੋਨ ਦੀ ਕੀਮਤ 8490 ਰੁਪਏ ਹੈ। ਫੋਨ 6 ਅਪ੍ਰੈਲ ਤੋਂ Paytm ਉਤੇ ਵਿਕਰੀ ਲਈ ਉਪਲਬਧ ਹੋਵੇਗਾ।

3

ਇਹ ਫੋਨ 2016 ਵਿੱਚ ਚੀਨ ਵਿੱਚ ਲਾਂਚ ਕੀਤਾ ਗਿਆ ਸੀ। ਫੋਨ ਵਿੱਚ ਕੰਪਨੀ ਨੇ S Bike Mode ਫੀਚਰ ਦਿੱਤਾ ਹੈ।

4

ਸੈਮਸੰਗ ਨੇ ਆਪਣੀ J ਸੀਰੀਜ ਨੂੰ ਅੱਗੇ ਲੈ ਕੇ ਜਾਂਦੇ ਹੋਏ ਨਵਾਂ ਸਮਰਾਟ ਫੋਨ J3 Pro ਲਾਂਚ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • Samsung ਲਾਂਚ ਕੀਤਾ ਬੇਹੱਦ ਖ਼ਾਸ ਫ਼ੀਚਰ ਵਾਲਾ ਫ਼ੋਨ
About us | Advertisement| Privacy policy
© Copyright@2026.ABP Network Private Limited. All rights reserved.