Samsung ਦਾ LED ਦੁਨੀਆਂ 'ਚ ਨਵਾਂ ਧਮਾਕਾ
ਏਬੀਪੀ ਸਾਂਝਾ | 08 Jan 2017 02:09 PM (IST)
1
ਫਿਲਹਾਲ ਕੰਪਨੀ ਨੇ ਇਸ ਨੂੰ ਸੀਈਐੱਸ 'ਚ ਪੇਸ਼ ਕੀਤਾ ਹੈ। ਅਜੇ ਤੱਕ ਇਸ ਐਲਈਡੀ ਦੀ ਕੀਮਤ ਅਤੇ ਉਪਲੱਬਧ ਕਰਵਾਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
2
ਕੰਪਨੀ ਨੇ ਇਸ ਪ੍ਰੋਡਕਟ 'ਚ ਕਿਊਟਮ ਡਾਟ ਟੈਲੀਕਾਮ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਹ ਬਿਹਤਰੀਨ ਕਲਰ ਅਤੇ ਡੀਪਰ ਸੈਚੁਰੇਸ਼ਨ ਪੇਸ਼ ਕਰਦਾ ਹੈ।
3
ਸੈਮਸੰਗ ਇਲੈਕਟ੍ਰਾਨਿਕਸ ਨੇ ਆਪਣੇ ਪਹਿਲਾਂ ਆਏ ਐਲਈਡੀ ਦੇ ਵਿੱਚ ਰਹਿਣ ਵਾਲੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਇਹ ਨਵਾਂ ਪ੍ਰੋਡਕਟ ਤਿਆਰ ਕਰਨ ਦਾ ਦਾਅਵਾ ਕੀਤਾ ਹੈ।
4
5
ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਇੱਕ ਹੋਰ ਧਮਾਕਾ ਕਰਦਿਆਂ QLED ਟੀਵੀ ਰੇਂਜ (Q7, Q8 ਅਤੇ Q9) ਲਾਂਚ ਕਰਨ ਦਾ ਐਲਾਨ ਕੀਤਾ ਹੈ।
6
= 6">