ਅਮਰੀਕਾ ਦਾ ਸੈਨਹੋਜੇ ਸ਼ਹਿਰ ਡੁੱਬਿਆ ਪਾਣੀ 'ਚ
ਏਬੀਪੀ ਸਾਂਝਾ | 23 Feb 2017 01:37 PM (IST)
1
ਸੋਨੇ ਹੋਜੇ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾ ਤਰ ਲੋਕਾਂ ਨੂੰ ਆਪਣਾ ਘਰ ਖ਼ਾਲੀ ਕਰਨ ਲਈ ਆਖਿਆ ਗਿਆ ਹੈ।
2
ਸੋਨੇਹੋਜੇ ਦਾ ਪੂਰਾ ਇਲਾਕਾ ਪਾਣੀ ਵਿੱਚ ਡੁੱਬਿਆ ਪਿਆ ਹੈ।
3
ਰਾਹਤ ਕਾਰਜ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਕੇ ਜਾ ਰਹੀਆਂ ਹਨ।
4
ਤੇਜ਼ ਬਾਰਸ਼ ਕਾਰਨ ਕੈਲੇਫੋਰਨੀਆ ਇਲਾਕੇ ਦੀਆਂ ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ।
5
ਸੁਰਖਿਅਤ ਥਾਂ ਵਾਲੀ ਜਾਂਦੀ ਹੋਈ ਇੱਕ ਮਹਿਲਾ।