ਜਦੋਂ ਸਨਾ ਸਲਮਾਨ ਨੂੰ ਮਿਲੀ ਗਲੇ, ਸ਼ੋਸ਼ਲ ਮੀਡੀਆ 'ਤੇ ਛਿੜੇ ਚਰਚੇ
ਏਬੀਪੀ ਸਾਂਝਾ | 31 Jul 2017 07:27 PM (IST)
1
2
3
4
ਸਨਾ ਖਾਨ ਦੀਆਂ ਇਹ ਤਸਵੀਰਾਂ ਨੂੰ ਵੀ ਸ਼ੋਸ਼ਲ ਮੀਡੀਆ ਤੇ ਪਸੰਦ ਕੀਤੀਆਂ ਜਾ ਰਹੀਆਂ ਹਨ।
5
ਸਨਾ ਇਸ ਅਵਾਰਡਜ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।
6
ਸਲਮਾਨ ਦੀ ਇੱਕ ਫੈਨ ਨੇ ਫ਼ੋਟੋ ਤੇ ਪ੍ਰਤੀਕਿਰਿਆ ਦਿੰਦੇ ਕਿਹਾ ਆਦਰ। ਜਦਕਿ ਇਕ ਹੋਰ ਪ੍ਰਸ਼ੰਸਕ, ਨੇ ਲਿਖਿਆ: ਤੁਸੀ ਜੈਂਟਲਮੈਨ ਹੋ, ਮੈਨੂੰ ਤੁਹਾਡੇ ਫੈਨ ਹੋਣ ਦਾ ਮਾਣ ਹੈ।
7
ਸਲਮਾਨ ਨੇ ਸਨਾ ਨੂੰ ਗਲੇ ਮਿਲਦਿਆਂ ਆਪਣੀਆਂ ਮੁੱਠੀਆਂ ਘੁੱਟ ਲਈਆਂ। ਇਸ ਦਾ ਕਾਰਨ ਸਨਾ ਦਾ ਪਹਿਰਾਵਾ ਦੱਸਿਆ ਜਾ ਰਿਹਾ ਹੈ।
8
ਸਨਾ ਜਦੋਂ ਸਲਮਾਨ ਨੂੰ ਗਲੇ ਮਿਲ ਰਹੀ ਸੀ ਤਾਂ ਅਭਿਨੇਤਾ ਦੇ ਅੰਦਾਜ਼ ਵੇਖਣ ਲਾਇਕ ਸਨ। ਸਲਮਾਨ ਫੋਟੋ ਵਿੱਚ ਸ਼ਰਮਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਅਤੇ ਸਨਾ ਦੇ ਗਲੇ ਮਿਲਣ ਦੀ ਤਸਵੀਰ ਤੇ ਸ਼ੋਸ਼ਲ ਮੀਡੀਆ 'ਤੇ ਛਿੜੀ ਬਹਿਸ।
9
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਸਨਾ ਖਾਨ ਦੀ ਇੱਕ ਫੋਟੋ ਅਤੇ ਵੀਡੀਓ ਹੋਈ ਵਾਇਰਲ। ਤਸਵੀਰ ਵਿੱਚ ਅਭਿਨੇਤਰੀ ਸਨਾ ਖਾਨ ਸਲਮਾਨ ਨੂੰ ਗਲੇ ਮਿਲਦੀ ਨਜ਼ਰ ਆ ਰਹੀ ਹੈ। ਫੋਟੋ ਦੁਆਰਾ ਜਾਣੋ ਪੂਰੀ ਕਹਾਣੀ।