ਸੋਨੀਆ ਗਾਂਧੀ ਨੇ ਦੇਖਿਆ ਸ਼ਿਮਲਾ 'ਚ ਬੇਟੀ ਦਾ ਘਰ
ਏਬੀਪੀ ਸਾਂਝਾ | 25 Nov 2016 12:58 PM (IST)
1
ਸੋਨੀਆ ਗਾਂਧੀ ਆਪਣੀ ਬੇਟੀ ਪ੍ਰਿਅੰਕਾ ਵਾਡਰਾ ਦਾ ਸ਼ਿਮਲਾ ਦੇ ਛਰਾਬਡਾ ਸਥਿਤ ਨਿਰਮਾਣ ਅਧੀਨ ਘਰ ਨੂੰ ਦੇਖਦੀ ਹੋਈ ਹੈ।
2
ਪ੍ਰਿਅੰਕਾ ਗਾਂਧੀ ਦਾ ਘਰ 40 ਵਾਰ ਬਣ ਕੇ ਫਿਰ ਢਾਹ ਦਿੱਤਾ ਜਾਂਦਾ ਹੈ। ਇਸ ਦਾ ਕਾਰਨ ਹੈ ਘਰ ਦਾ ਡਿਜ਼ਾਈਨ ਪਸੰਦ ਨਾ ਆਉਣਾ।
3
ਇਹ ਘਰ ਕਈ ਵਾਰ ਵਿਵਾਦਾਂ ਵਿੱਚ ਵੀ ਰਿਹਾ ਹੈ।
4
ਸੋਨੀਆ ਗਾਂਧੀ ਆਪਣੀ ਬੇਟੀ ਦਾ ਘਰ ਦੇਖਦੀ ਹੋਈ।
5
= 5">