ਪੁੱਤ ਨਾਲ ਨਜ਼ਰ ਆਈ ਸਾਨੀਆ ਮਿਰਜ਼ਾ, ਕੈਮਰੇ ਤੋਂ ਵੱਟਿਆ ਟਾਲਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 19 Dec 2018 06:03 PM (IST)
1
ਗਰਭਵਤੀ ਹੋਣ ਕਾਰਨ ਕੁਝ ਸਮੇਂ ਲਈ ਸਾਨੀਆ ਨੇ ਖੇਡ ਤੋਂ ਦੂਰੀ ਬਣਾਈ ਹੋਈ ਹੈ।
2
ਇਸ ਦੌਰਾਨ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
3
ਸਾਨੀਆ ਨੇ ਇਸੇ ਸਾਲ ਪੁੱਤਰ ਨੂੰ ਜਨਮ ਦਿੱਤਾ ਹੈ।
4
ਫਿਰ ਸਾਨੀਆ ਨੇ ਮੁਸਕਰਾ ਕੇ ਫੋਟੋ ਖਿਚਵਾਈ।
5
ਹਾਲਾਂਕਿ ਦੋਵਾਂ ਦੀ ਕਾਫੀ ਤਸਵੀਰਾਂ ਕਲਿੱਕ ਹੋ ਗਈਆਂ।
6
ਇਸ ਦੌਰਾਨ ਉਹ ਕੈਮਰੇ ਤੋਂ ਬਚਦੀ ਹੋਈ ਨਜ਼ਰ ਆਈ।
7
ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੇ ਪੁੱਤਰ ਮਿਰਜ਼ਾ ਮਲਿਕ ਨਾਲ ਮੁੰਬਈ ਹਵਾਈ ਅੱਡੇ ’ਤੇ ਨਜ਼ਰ ਆਈ।