ਸਾਨੀਆ ਮਿਰਜ਼ਾ ਦੇ ਲਹਿੰਗੇ ਨੇ ਰੈਂਪ 'ਤੇ ਮਚਾਈ ਧੁੰਮ
ਏਬੀਪੀ ਸਾਂਝਾ | 04 Feb 2018 11:51 AM (IST)
1
2
ਵੇਖੋ ਸਾਨੀਆ ਦੀਆਂ ਕੁਝ ਹੋਰ ਤਸਵੀਰਾਂ।
3
ਸਾਨੀਆ ਨੇ ਫੈਸ਼ਨ ਡਿਜ਼ਾਈਨਰ ਅਨੁਸ਼੍ਰੀ ਰੈੱਡੀ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਹੋਇਆ ਸੀ।
4
ਉਸ ਦੇ ਵਾਲਾਂ ਵਿੱਚ ਟੰਗਿਆ ਫੁੱਲ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ।
5
ਇਸ ਪੋਸ਼ਾਕ ਵਿੱਚ ਉਹ ਬਹੁਤ ਸੋਹਣੀ ਲੱਗ ਰਹੀ ਸੀ।
6
ਰੈਂਪ 'ਤੇ ਉਸ ਨੇ ਖੂਬਸੂਰਤ ਬ੍ਰਾਈਡਲ ਲਹਿੰਗਾ ਪਹਿਨਿਆ ਹੋਇਆ ਸੀ।
7
ਉਸ ਨੇ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਨਾਲ ਵਿਆਹ ਕਰ ਲਿਆ ਸੀ, ਪਰ ਫਿਰ ਵੀ ਉਹ ਭਾਰਤ ਲਈ ਹੀ ਖੇਡਦੀ ਹੈ।
8
ਸਾਨੀਆ ਮਿਰਜ਼ਾ ਭਾਰਤੀ ਟੈਨਿਸ ਖਿਡਾਰਨ ਹੈ, ਜੋ ਆਪਣੀ ਖੇਡ ਤੇ ਖੂਬਸੂਰਤੀ ਦੋਵਾਂ ਕਰ ਕੇ ਪ੍ਰਸਿੱਧ ਹੈ।
9
ਲੈਕਮੇ ਫੈਸ਼ਨ ਵੀਕ 2018 ਵਿੱਚ ਜਿੱਥੇ ਹੋਰ ਅਦਾਕਾਰਾਵਾਂ ਰੈਂਪ 'ਤੇ ਆਪਣੇ ਜਲਵੇ ਬਿਖੇਰ ਰਹੀਆਂ ਸਨ ਤਾਂ ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਕਿਵੇਂ ਪਿੱਛੇ ਰਹਿ ਸਕਦੀ ਸੀ।
= 9">