ਸਾਨੀਆ ਮਿਰਜ਼ਾ ਨੇ ਕਾਰਟੂਨ ਡਰੈੱਸ ਪਾ ਕੇ ਮਨਾਇਆ ‘ਬੇਬੀ ਸ਼ਾਵਰ’
ਏਬੀਪੀ ਸਾਂਝਾ | 10 Sep 2018 07:56 PM (IST)
1
ਇਸ ਮੌਕੋ ਸਾਨੀਆ ਦੀ ਭੈਣ ਅਨਮ ਤੇ ਪਿਤਾ ਇਮਰਾਨ ਨੇ ਖ਼ੂਬ ਆਨੰਦ ਮਾਣਿਆ।
2
ਇੱਕ ਫੋਟੋ ’ਤੇ ਉਸਨੇ ਲਿਖਿਆ ‘ਮਿਸ ਯੂ ਸ਼ੋਏਬ ਮਲਿਕ, ਮੇਰੀ ਜ਼ਿੰਦਗੀ’।
3
ਇਸ ਖ਼ਾਸ ਮੌਕੇ ਸਾਨੀਆ ਤ ਉਸਦੀ ਭੈਣ ਨੇ ਇੱਕ ਕਾਰਟੂਨ ਡਰੈੱਸ ਪਾਈ ਸੀ।
4
ਇਸ ਮੌਕੇ ਸਾਨੀਆ ਨੇ ਕੇਕ ਕੱਟਿਆ।
5
ਇਸਦੀਆਂ ਫੋਟੋਆਂ ਸਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀਆਂ।
6
ਹਾਲ ਹੀ ਵਿੱਚ ਸਾਨੀਆ ਮਿਰਜ਼ਾ ਨੇ ਆਪਣੀ ਬੇਬੀ ਸ਼ਾਵਰ ਸੈਰੇਮਨੀ ਮਨਾਈ।