✕
  • ਹੋਮ

ਸੰਜੇ ਨੂੰ ਜਨਮ ਦਿਨ 'ਤੇ ਆਡੀ ਕਯੂ-7 ਗਿਫਟ

ਏਬੀਪੀ ਸਾਂਝਾ   |  30 Jul 2016 01:05 PM (IST)

ਅਭਿਨੇਤਾ ਸੰਜੇ ਦੱਤ ਸ਼ੁੱਕਰਵਾਰ ਨੂੰ 57 ਸਾਲ ਦੇ ਹੋ ਗਏ। ਸੰਜੇ ਨੇ ਆਪਣੇ ਪਰਿਵਾਰ ਨਾਲ ਹੀ ਮੀਡੀਆ ਨਾਲ ਮਿਲਕੇ ਵੀ ਇਸ ਖਾਸ ਦਿਨ ਨੂੰ ਮਨਾਇਆ।

1

ਇਹ ਕੇਕ ਪਤਨੀ ਮਾਨਯਤਾ ਨੇ ਆਪਣੀ ਪਸੰਦ ਨਾਲ ਸੰਜੇ ਲਈ ਮੰਗਵਾਇਆ ਸੀ।

2

ਵੇਖੋਂ ਹੋਰ ਤਸਵੀਰਾਂ.....

3

ਸੰਜੇ ਨੇ ਦੱਸਿਆ ਕਿ ਪਤਨੀ ਮਾਨਯਤਾ ਨੇ ਮੈਨੂੰ ਇੱਕ ਕਾਰ ਗਿਫਟ ਕੀਤੀ ਹੈ। ਮੇਰੇ ਬੱਚਿਆਂ ਨੇ ਮੈਨੂੰ ਇੱਕ ਸੁੰਦਰ ਕਾਰਡ ਤੇ ਕੇਕ ਗਿਫਟ ਕੀਤਾ।

4

ਕਾਬਲੇਗੌਰ ਹੈ ਕਿ ਸੰਜੇ ਦੀ ਪਤਨੀ ਮਾਨਯਤਾ ਨੇ ਉਨ੍ਹਾਂ ਨੂੰ ਚਿੱਟੀ ਆਡੀ ਕਯੂ-7 ਕਾਰ ਗਿਫਟ ਕੀਤੀ ਹੈ।

5

ਇਹ ਸੈਲੀਬ੍ਰੇਸ਼ਨ ਸਿਰਫ ਮੀਡੀਆ ਲਈ ਸੀ। ਇਸ ਲਈ ਇਸ ਮੌਕੇ ਸੰਜੇ ਨਾਲ ਸਿਰਫ ਉਨ੍ਹਾਂ ਦੀ ਪਤਨੀ ਹੀ ਮੌਜੂਦ ਸੀ।

6

ਸੰਜੇ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਇਸ ਖਾਸ ਦਿਨ 'ਤੇ ਉਹ ਆਪਣੇ ਮਾਤਾ-ਪਿਤਾ ਨੂੰ ਯਾਦ ਕਰ ਰਹੇ ਹਨ।

7

ਸੰਜੇ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਹਨ।

8

ਸੰਜੇ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਜੇਲ੍ਹ ਵਿੱਚ ਹੀ ਉਨ੍ਹਾਂ ਆਪਣਾ ਜਨਮ ਦਿਨ ਮਨਾਇਆ। ਅੱਜ ਮੈਂ ਆਜ਼ਾਦ ਵਿਅਕਤੀ ਹਾਂ। ਮੈਂ ਖੁਸ਼ ਹਾਂ ਕਿ ਮੈਂ ਆਪਣੇ ਬੱਚਿਆਂ ਨਾਲ ਹਾਂ।

9

ਉਨ੍ਹਾਂ ਕਿਹਾ, ਕੋਈ ਪਾਰਟੀ ਨਹੀਂ ਹੈ। ਪਰਿਵਾਰ ਤੇ ਦੋਸਤਾਂ ਨਾਲ ਹੀ ਜਨਮ ਦਿਨ ਮਨਾਉਣਾ ਠੀਕ ਹੈ। ਅਸੀਂ ਸਿਰਫ ਮਿਲਕੇ ਰਾਤ ਨੂੰ ਡਿਨਰ ਕਰਾਂਗਾ।

10

11

12

ਅਭਿਨੇਤਾ ਸੰਜੇ ਦੱਤ ਸ਼ੁੱਕਰਵਾਰ ਨੂੰ 57 ਸਾਲ ਦੇ ਹੋ ਗਏ। ਸੰਜੇ ਨੇ ਆਪਣੇ ਪਰਿਵਾਰ ਨਾਲ ਹੀ ਮੀਡੀਆ ਨਾਲ ਮਿਲਕੇ ਵੀ ਇਸ ਖਾਸ ਦਿਨ ਨੂੰ ਮਨਾਇਆ।

  • ਹੋਮ
  • Photos
  • ਖ਼ਬਰਾਂ
  • ਸੰਜੇ ਨੂੰ ਜਨਮ ਦਿਨ 'ਤੇ ਆਡੀ ਕਯੂ-7 ਗਿਫਟ
About us | Advertisement| Privacy policy
© Copyright@2026.ABP Network Private Limited. All rights reserved.