✕
  • ਹੋਮ

ਫਿਲਮੀ ਪਰਦੇ 'ਤੇ ਸੰਜੂ ਬਾਬਾ ਦੀ ਵਾਪਸੀ

ਏਬੀਪੀ ਸਾਂਝਾ   |  17 Feb 2017 11:33 AM (IST)
1

ਅਦਿਤੀ ਭੂਮੀ ਫ਼ਿਲਮ ਵਿੱਚ ਸੰਜੇ ਦੱਤ ਦੀ ਬੇਟੀ ਦਾ ਕਿਰਦਾਰ ਨਿਭਾਅ ਰਹੀ ਹੈ।ਫ਼ਿਲਮ ਚਾਰ ਅਗਸਤ ਨੂੰ ਰਿਲੀਜ਼ ਹੋਵੇਗੀ।

2

ਸੰਜੇ ਦੱਤ ਉੱਤਰ ਪ੍ਰਦੇਸ਼ ਵਿੱਚ ਫ਼ਿਲਮ ਭੂਮੀ ਦੀ ਸ਼ੂਟਿੰਗ ਕਰ ਰਹੇ ਹਨ।

3

ਹਿੰਦੀ ਫ਼ਿਲਮ ਸਟਾਰ ਸੰਜੇ ਦੱਤ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਫਿਰ ਤੋਂ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝ ਗਏ ਹਨ।

4

ਫ਼ਿਲਮ ਦੇ ਡਾਇਰੈਕਟਰ ਉਮੰਗ ਕੁਮਾਰ ਕਰ ਰਹੇ ਹਨ ।

5

ਆਗਰਾ ਵਿੱਚ ਜਾਰੀ ਸ਼ੂਟਿੰਗ ਦੇ ਦੌਰਾਨ ਫ਼ਿਲਮ ਦੀ ਅਭਿਨੇਤਰੀ ਅਦਿਤੀ ਰਾਓ ਹੈਦਰੀ ਵੀ ਪਹੁੰਚੀ ਹੈ।

  • ਹੋਮ
  • Photos
  • ਖ਼ਬਰਾਂ
  • ਫਿਲਮੀ ਪਰਦੇ 'ਤੇ ਸੰਜੂ ਬਾਬਾ ਦੀ ਵਾਪਸੀ
About us | Advertisement| Privacy policy
© Copyright@2026.ABP Network Private Limited. All rights reserved.