✕
  • ਹੋਮ

ਸੰਜੇ ਦੱਤ ਨੇ ਇੰਝ ਮਨਾਈ ਵਿਆਹ ਦੀ 10ਵੀਂ ਵਰ੍ਹੇਗੰਢ

ਏਬੀਪੀ ਸਾਂਝਾ   |  11 Feb 2018 01:20 PM (IST)
ਸੰਜੇ ਦੱਤ ਨੇ ਇੰਝ ਮਨਾਈ ਵਿਆਹ ਦੀ 10ਵੀਂ ਵਰ੍ਹੇਗੰਢ
1

ਸੰਜੇ ਦੀ ਪਤਨੀ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਮਾਲਕ ਹੈ।

2

ਸੰਜੇ ਦੱਤ ਨੇ 1981 ਵਿੱਚ ਫਿਲਮ 'ਰੌਕੀ' ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉੱਥੇ ਹੀ ਮਾਨਿਅਤਾ ਨੇ 2003 'ਚ ਫਿਲਮ 'ਗੰਗਾਜਲ' ਤੋਂ ਸ਼ੁਰੂਆਤ ਕੀਤੀ ਸੀ।

3

ਸੰਜੇ ਦੱਤ ਦਾ ਵਿਆਹ 7 ਫਰਵਰੀ 2008 ਨੂੰ ਹੋਇਆ ਸੀ।

4

ਹੈਰਾਨੀ ਵਾਲੀ ਗੱਲ ਹੈ ਕਿ ਸੰਜੇ ਦੱਤ ਤੋਂ ਮਾਨਿਅਤਾ 20 ਸਾਲ ਛੋਟੀ ਹੈ।

5

ਤੁਸੀਂ ਸੰਜੇ ਦੱਤ ਦੇ ਪੁੱਤਰ ਸ਼ਹਿਰਾਨ ਦੱਤ ਤੇ ਧੀ ਇਰੀਕਾ ਦੱਤ ਨੂੰ ਦੇਖ ਸਕਦੇ ਹੋ। ਦੋਵੇਂ ਬਹੁਤ ਹੀ ਸਟਾਈਲਿਸ਼ ਅੰਦਾਜ਼ ਵਿੱਚ ਦੇਖ ਰਹੇ ਹਨ।

6

ਤਸਵੀਰ ਵਿੱਚ ਤੁਸੀਂ ਸੰਜੇ ਦੇ ਬੱਚਿਆਂ ਤੇ ਪਤਨੀ ਮਾਨਿਅਤਾ ਦੱਤ ਨੂੰ ਦੇਖ ਸਕਦੇ ਹੋ।

7

ਹਾਲ ਹੀ ਵਿੱਚ ਅਦਾਕਾਰ ਸੰਜੇ ਦੱਤ ਨੇ ਵਿਆਹ ਦੇ 10 ਸਾਲ ਪੂਰੇ ਹੋਣ 'ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਮੁੰਬਈ ਦੇ ਰੈਸਟੋਰੈਂਟ ਵਿੱਚ ਡਿਨਰ ਕਰਕੇ ਇਹ ਦਿਨ ਮਨਾਇਆ।

  • ਹੋਮ
  • Photos
  • ਖ਼ਬਰਾਂ
  • ਸੰਜੇ ਦੱਤ ਨੇ ਇੰਝ ਮਨਾਈ ਵਿਆਹ ਦੀ 10ਵੀਂ ਵਰ੍ਹੇਗੰਢ
About us | Advertisement| Privacy policy
© Copyright@2026.ABP Network Private Limited. All rights reserved.