30 ਕਿਲੋ ਭਾਰ ਘਟਾ ਕੇ ਹੁਣ ਇਸ ਤਰ੍ਹਾਂ ਦਿਖਣ ਲੱਗੀ ਸੰਜੇ ਦੱਤ ਦੀ ਬੇਟੀ...

ਏਬੀਪੀ ਸਾਂਝਾ   |  11 Jun 2017 03:25 PM (IST)
30 ਕਿਲੋ ਭਾਰ ਘਟਾ ਕੇ ਹੁਣ ਇਸ ਤਰ੍ਹਾਂ ਦਿਖਣ ਲੱਗੀ ਸੰਜੇ ਦੱਤ ਦੀ ਬੇਟੀ...
1

2

3

4

5

6

7

8

9

10

11

ਤ੍ਰਿਸ਼ਾਲਾ ਦਾ ਜਨਮ 1988 'ਚ ਹੋਇਆ ਸੀ। ਰਿਚਾ ਨੂੰ ਬ੍ਰੇਨ ਟਿਊਮਰ ਸੀ, ਜਿਸ ਦੀ ਵਜ੍ਹਾ ਕਾਰਨ 10 ਦਸੰਬਰ 1996 ਨੂੰ ਉਸ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਤ੍ਰਿਸ਼ਾਲਾ ਨਿਊਯਾਰਕ 'ਚ ਆਪਣੀ ਮਾਸੀ ਐਨਾ ਨਾਲ ਰਹਿੰਦੀ ਹੈ ਹਾਲਾਂਕਿ ਸੰਜੇ ਨੇ ਬੇਟੀ ਨੂੰ ਆਪਣੇ ਨਾਲ ਰੱਖਣ ਦੀ ਕਸਟਡੀ ਮੰਗੀ ਪਰ ਉਹ ਸਫਲ ਨਹੀਂ ਹੋ ਸਕੇ ਸਨ।

12

ਸੰਜੇ ਦੱਤ ਤੇ ਉਸ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਤ੍ਰਿਸ਼ਾਲਾ ਫ਼ਿਲਹਾਲ ਫ਼ੈਸ਼ਨ ਇੰਡਸਟਰੀ 'ਚ ਆਪਣੀ ਕਿਸਮਤ ਅਜ਼ਮਾ ਰਹੀ ਹੈ। 2014 'ਚ ਉਸ ਨੇ ਆਪਣੀ ਪਹਿਲੀ ਡਰੀਮ ਟ੍ਰੇਸਿਜ਼ ਹੇਅਰ ਐਕਸਟੈਨਸ਼ਨ ਲਾਈਨ ਸ਼ੁਰੂ ਕੀਤੀ ਸੀ।

13

ਦੱਸਣਯੋਗ ਹੈ ਕਿ ਇੱਕ ਸਮੇਂ ਤ੍ਰਿਸ਼ਾਲਾ ਬਹੁਤ ਮੋਟੀ ਹੋਇਆ ਕਰਦੀ ਸੀ ਪਰ ਉਸ ਨੇ ਭਾਰ ਘਟਾ ਨੇ ਪਤਲੀ ਲੁੱਕ ਹਾਸਲ ਕੀਤੀ ਤੇ ਆਪਣੇ ਲੁੱਕ ਨਾਲ ਵੀ ਕਈ ਪ੍ਰਯੋਗ ਕੀਤੇ। ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

14

ਉਹ ਨਿਊਯਾਰਕ ਦੇ ਜੌਨ ਜੇ ਕਾਲਜ ਆਫ਼ ਕ੍ਰਿਮੀਨਲ ਜਸਟਿਸ ਤੋਂ ਲਾਅ 'ਚ ਗਰੈਜੂਏਸ਼ਨ ਵੀ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸੰਜੇ ਦੱਤ ਤੇ ਰਿਚਾ ਸ਼ਰਮਾ ਨੇ 1987 'ਚ ਵਿਆਹ ਕਰਵਾਇਆ ਸੀ।

15

ਮੁੰਬਈ: ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

  • ਹੋਮ
  • Photos
  • ਲਾਈਫਸਟਾਈਲ
  • 30 ਕਿਲੋ ਭਾਰ ਘਟਾ ਕੇ ਹੁਣ ਇਸ ਤਰ੍ਹਾਂ ਦਿਖਣ ਲੱਗੀ ਸੰਜੇ ਦੱਤ ਦੀ ਬੇਟੀ...
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ