ਸੁਜੈਨ ਦੇ ਪਿਤਾ ਦੀ ਪਾਰਟੀ ‘ਚ ਸਾਬਕਾ ਪਤੀ ਰਿਤਿਕ ਦੀ ਐਂਟਰੀ

ਏਬੀਪੀ ਸਾਂਝਾ   |  23 Aug 2018 04:52 PM (IST)
ਸੁਜੈਨ ਦੇ ਪਿਤਾ ਦੀ ਪਾਰਟੀ ‘ਚ ਸਾਬਕਾ ਪਤੀ ਰਿਤਿਕ ਦੀ ਐਂਟਰੀ
1

2

3

ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਦੋਨੋਂ ਇੱਕ ਵਾਰ ਫੇਰ ਵਿਆਹ ਕਰ ਸਕਦੇ ਹਨ। ਦੋਨਾਂ ਨੇ ਇਸ ਫੈਸਲਾ ਆਪਣੇ ਬੱਚਿਆਂ ਕਰਕੇ ਲਿਆ ਹੈ।

4

ਅਜਿਹੀ ਹੀ ਇੱਕ ਈਦ ਦੀ ਪਾਰਟੀ ਕੀਤੀ ਗਈ ਸੁਜੈਨ ਦੇ ਪਿਤਾ ਸੰਜੇ ਖ਼ਾਨ ਦੇ ਘਰ। ਉਨ੍ਹਾਂ ਦੀ ਸ਼ਾਨਦਾਰ ਪਾਰਟੀ ‘ਚ ਕਈ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕੀਤੀ।

5

6

ਜਿੱਥੇ ਬਾਲੀਵੁੱਡ ਸਟਾਰਸ ਨੇ ਕੱਲ੍ਹ ਆਪਣੇ ਫੈਨਸ ਨੂੰ ਈਦ ਦੀ ਵਧਾਈ ਦਿੱਤੀ, ਉੱਥੇ ਹੀ ਬਾਲੀਵੁੱਡ ‘ਚ ਕਈ ਥਾਵਾਂ ‘ਤੇ ਈਦ ਦੀ ਜ਼ਬਰਦਸਤ ਪਾਰਟੀ ਵੀ ਕੀਤੀ ਗਈ। ਇਸ ‘ਚ ਸਟਾਰਸ ਨੇ ਆਪਣੇ ਕਰੀਬੀਆਂ ਨੂੰ ਬੁਲਾਇਆ।

7

ਇਸ ਪਾਰਟੀ ‘ਚ ਸਭ ਦੀਆਂ ਨਜ਼ਰਾਂ ਟਿਕੀਆਂ ਸੁਜੈਨ ਦੇ ਸਾਬਕਾ ਪਤੀ ਰਿਤਿਕ ਰੋਸ਼ਨ ‘ਤੇ। ਦੋਵਾਂ ਦੇ ਤਲਾਕ ਤੋਂ ਬਾਅਦ ਵੀ ਦੋਸਤੀ ‘ਚ ਕੋਈ ਫਰਕ ਨਹੀਂ ਆਇਆ।

8

9

ਸੰਜ ਖ਼ਾਨ ਦੀ ਪਾਰਟੀ ‘ਚ ਕਿਮ ਸ਼ਰਮਾ, ਕਰਿਸ਼ਮਾ ਤੰਨਾ, ਜੈਕੀ ਭਗਨਾਨੀ ਵੀ ਪਹੁੰਚੇ।

  • ਹੋਮ
  • Photos
  • ਮਨੋਰੰਜਨ
  • ਸੁਜੈਨ ਦੇ ਪਿਤਾ ਦੀ ਪਾਰਟੀ ‘ਚ ਸਾਬਕਾ ਪਤੀ ਰਿਤਿਕ ਦੀ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ